ਜਿਵੇਂ ਕਿ ਤੁਹਾਨੂ ਅਸੀਂ ਤੁਹਾਨੂੰ ਅਜਿਹਾ ਨੰਬਰ ਦੱਸਣ ਜਾ ਰਹੇ ਹਾਂ। ਜਿਸ ਨੂੰ ਜੇਕਰ ਤੁਸੀਂ ਆਪਣੇ ਪਲ ਦੇ ਵਿੱਚ ਪਾ ਕੇ ਰੱਖ ਲਵੋ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਜਿਵੇਂ ਕਿ ਅੱਜਕਲ ਹੁੰਦਾ ਹੈ ਕਿ ਲੋਕਾਂ ਦੇ
ਘਰ ਦੇ ਵਿੱਚ ਧਨ ਦੀ ਬਹੁਤ ਕਮੀ ਹੈ ਪੈਸੇ ਦੀ ਕਮੀ ਕਰਕੇ ਉਹ ਬਹੁਤ ਪ੍ਰੇਸ਼ਾਨ ਰਹਿੰਦੇ ਹਨ ਅਤੇ ਉਨ੍ਹਾਂ ਦੀ ਇਹ ਕਮੀ ਦੂਰ ਹੋ ਜਾਵੇਗੀ। ਅਤੇ ਉਹਨਾਂ ਦਾ ਜੀਵਨ ਬਦਲ ਜਾਵੇਗਾ। ਜਿਵੇਂ ਕਿ ਅੱਜ ਕੱਲ ਤੁਸੀਂ ਸੁਣਿਆ ਹੀ ਹੋਵੇਗਾ
ਕਿਸੇ ਲਈ ਕੋਈ ਰੰਗ ਜ਼ਿਆਦਾ ਲਾਭਦਾਇਕ ਹੁੰਦਾ ਹੈ। ਅਤੇ ਜਦੋਂ ਵੀ ਉਹ ਇਸ ਰੰਗ ਨੂੰ ਆਪਣੇ ਨਾਲ ਰੱਖਦਾ ਹੈ ਤਾਂ ਉਸ ਦੀ ਕਿਸਮਤ ਚੰਗੀ ਰਹਿੰਦੀ ਹੈ ਅਤੇ ਫਿਰ ਉਹ ਮੰਨ ਲੈਂਦਾ ਹੈ ਕਿ ਇਹ ਰੰਗ ਮੇਰੇ ਲਈ ਬਹੁਤ ਹੀ ਲਾਭਕਾਰੀ ਹੈ।
ਕਈਆ ਲਈ ਤਾਂ ਹਰਾ ਰੰਗ ਲਾਭਕਾਰੀ ਹੁੰਦਾ ਹੈ ਕਈਆਂ ਲਈ ਲਾਲ ਰੰਗ ਲਾਭ ਕਰੀ ਹੀ ਹੁੰਦਾ ਹੈ ਇਸੇ ਤਰ੍ਹਾਂ ਹੀ ਅਲੱਗ-ਅਲੱਗ ਲੋਕਾਂ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਰੰਗ ਲਾਭਕਾਰੀ ਹੁੰਦੇ ਹਨ ਜਿਨ੍ਹਾਂ ਨੂੰ ਪਾ ਕੇ ਰੱਖਣ ਤੇ
ਉਹਨਾਂ ਦੀ ਕਿਸਮਤ ਚਮਕ ਜਾਂਦੀ ਹੈ। ਅਤੇ ਕਈ ਲੋਕਾਂ ਦੇ ਲਈ ਨੰਬਰ ਲੱਕੀ ਹੁੰਦਾ ਹੈ ਜਿਵੇਂ ਕਿ ਪੰਜ ਨੰਬਰ ਹੋ ਗਿਆ 7 ਨਬਰ ਹੋ ਗਿਆ ਇਹ ਨੰਬਰ ਉਹਨਾਂ ਦੇ ਲਈ ਬਹੁਤ ਹੀ ਲਾਭਕਾਰੀ ਹੋ ਜਾਂਦੇ ਹਨ
ਜਿਵੇਂ ਕਿ ਕੋਈ ਬੰਦਾ ਲਾਟਰੀ ਲੈਣ ਗਿਆ ਅਤੇ ਲਾਟਰੀ ਲੈਣ ਤੋਂ ਬਾਅਦ ਉਨ੍ਹਾਂ ਨੂੰ ਲਾਟਰੀ ਲੱਗ ਗਈ ਅਤੇ ਉਸ ਉਤੇ ਲਿਖਿਆ ਨੰਬਰ ਉਹਨਾਂ ਦੇ ਲਈ ਬਹੁਤ ਹੀ ਲਾਭਕਾਰੀ ਹੋ ਜਾਂਦਾ ਹੈ। ਇਸੇ ਤਰਾਂ ਹੀ ਲਓ
ਅਸੀਂ ਤੁਹਾਨੂੰ ਇੱਕ ਨੰਬਰ ਦੱਸਣ ਜਾ ਰਹੇ ਹਾਂ ਜਿਹੜਾ ਕਿ ਹਰ ਇਕ ਬੰਦੇ ਦੇ ਲਈ ਲਾਭਕਾਰੀ ਹੋਵੇਗਾ ਕਈ ਲੋਕ ਤਾਂ ਬਿਨਾਂ ਕੁੰਡਲੀ ਤੋਂ ਆਪਣਾ ਨੰਬਰ ਲਾਭਕਾਰੀ ਮੰਨ ਲੈਂਦੇ ਹਨ ਜੋ ਉਹਨਾਂ ਦੇ ਲਈ ਲਕੀ ਰਿਹਾ ਹੋਵੇ।