ਜੇਕਰ ਤੁਸੀ ਗਊ ਨੂੰ ਬਾਸੀ ਰੋਟੀ ਖਵਾਉਂਦੇ ਹੋ ਤਾਂ ਤੁਹਾਨੂੰ ਬੋਹਤ ਸਾਰੇ ਲਾਭ ਹੋ ਸਕਦੇ ਹਨ। ਇਸ ਦਿਨ ਜੇਕਰ ਏਸ ਤਰੀਕੇ ਦਾ ਦਾਨ ਪੁੰਨ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ
ਜਿਵੇਂ ਕੀ ਤੁਹਾਨੂੰ ਪਤਾ ਹੈ ਕਿ ਗਊ ਮਾਤਾ ਨੂੰ ਮਾਤਾ ਕਿਉ ਕਿਹਾ ਜਾਂਦਾ ਹੈ ਕਿਉਂਕਿ ਉਸ ਵਿੱਚ ਹਰੇਕ ਭਗਵਾਨ ਦਾਸ ਹੁੰਦਾ ਹੈ ਅਤੇ ਭਗਵਾਨ ਦੀ ਪਿਆਰੀ ਹੈ। ਇਸ ਕਰਕੇ ਲੋਕ ਉਸ ਦੀ ਪੂਜਾ ਕਰਦੇ ਹਨ
ਜੇਕਰ ਤੁਸੀਂ ਗਾਂ ਦੀ ਪੂਜਾ ਕਰ ਰਹੇ ਹੋ ਤਾਂ ਤੁਸੀਂ ਹਰੇਕ ਭਗਵਾਨ ਦੀ ਪੂਜਾ ਕਰ ਰਹੇ ਹੋ ਇਹ ਮੰਨ ਲਿਆ ਜਾਂਦਾ ਹੈ। ਜਿਸ ਘਰ ਵਿੱਚ ਗਊ ਮਾਤਾ ਦਾ ਸਤਿਕਾਰ ਕੀਤਾ ਜਾਂਦਾ ਹੈ ਉਸ ਘਰ ਦੇ ਵਿੱਚ ਕਦੇ
ਵੀ ਕੋਈ ਕਮੀ ਨਹੀਂ ਆਉਂਦੀ। ਜੋ ਵੀ ਤੁਹਾਡੇ ਘਰ ਦੇ ਵਿੱਚ ਬਣਿਆ ਹੋਇਆ ਹੈ ਉਹ ਗਊ ਮਾਤਾ ਨੂੰ ਪਾਲਣਾ ਚਾਹੀਦਾ ਹੈ ਜਿਸ ਦੇ ਨਾਲ ਤੁਹਾਡੇ ਵਿਚ ਬਹੁਤੀ ਸੁਖ ਸ਼ਾਂਤੀ ਆਵੇਗੀ ਅਤੇ ਮਾਤਾ ਜੀ ਤੁਹਾਨੂੰ ਦੁਆਵਾਂ ਦੇਣਗੇ
ਜਿਨ੍ਹਾਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਪੈਸੇ ਦੇ ਵਿੱਚ ਵਾਧਾ ਹੋਵੇਗਾ। ਮਕਰ ਸੰਕ੍ਰਾਂਤੀ ਵਾਲੇ ਦਿਨ ਜੋ ਵੀ ਤੁਹਾਡੇ ਘਰ ਦੇ ਵਿੱਚ ਬਣਿਆ ਹੈ ਤੁਸੀਂ ਗਊ ਮਾਤਾ ਜੀ ਨੂੰ ਖਵਾ ਦੇਣ ਹੈ ਅਤੇ ਇਹ ਹੀ ਅਰਦਾਸ ਕਰਨੀ ਹੈ
ਕਿ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਲੈਕੇ ਆਉ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਅਤੇ ਸਾਡੀ ਜਿੰਦਗੀ ਦੇ ਵਿੱਚ ਅਨੇਕਾਂ ਹੀ ਦੁੱਖ ਹਨ ਜਿਹੜੇ ਕਿ ਤੁਸੀਂ ਦੂਰ ਕਰ ਦਿੱਤੇ ਹਨ ਅਤੇ ਹੋਰ ਵੀ ਅੱਗੇ ਦੁੱਖ ਦੂਰ ਕਰਨੇ ਹਨ।
ਸਾਡੇ ਘਰ ਦੇ ਵਿਚ ਝਗੜਿਆਂ ਤੋਂ ਦੂਰ ਰੱਖਣਾ ਹੈ ਸਾਨੂੰ ਇਹ ਗੱਲਾਂ ਕਹਿ ਕੇ ਗਊ ਮਾਤਾ ਦੀ ਨੂੰ ਦਾਨ ਕਰਨਾ ਹੈ ਜਾਂ ਕਹਿ ਲਉ ਮਾਤਾ ਜੀ ਨੂੰ ਖਵਾਉਣਾ ਹੈ ਕੁਝ ਵੀ। ਅਜਿਹਾ ਕਰਨ ਨਾਲ ਦੇਖਿਓ ਲਕਸ਼ਮੀ ਮਾਤਾ ਜੀ ਤੁਹਾਡੇ ਤੋਂ ਖੁਸ਼ ਹੋ ਜਾਣਗੇ
ਤੁਹਾਡੇ ਘਰ ਦੇ ਵਿਚ ਉਹ ਕਿਰਪਾ ਕਰ ਦੇਣਗੇ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ। ਅਤੇ ਤੁਸੀਂ ਵੀ ਕਰੋੜਾਂ ਪਤੀ ਬਣ ਜਾਵੋਗੇ ਤੁਹਾਡੇ ਕੰਮ ਸਿਖ਼ਰਾਂ ਨੂੰ ਛੂਹ ਲੈਣ ਗਏ। ਇਸ ਕਰਕੇ ਮਕਰ ਸੰਕ੍ਰਾਂਤੀ ਵਾਲੇ ਦਿਨ ਤੁਸੀਂ ਇਹ ਕੰਮ ਕਰਨੇ ਹਨ।