90 ਸਾਲ ਬਾਅਦ ਇਸ ਵਾਰ 7 ਮਾਰਚ ਨੂੰ ਫਾਲਗੁਨ ਪੂਰਨਿਮਾ ਵਾਲੇ ਦਿਨ ਬਹੁਤ ਜ਼ਿਆਦਾ ਸ਼ੁੱਭ ਦਿਨ ਹੋਣ ਵਾਲਾ ਹੈ ਕਿਉਂਕਿ ਇਸ ਦਿਨ 90 ਸਾਲ ਬਾਅਦ ਇਹ ਚੰਦ ਨਿਕਲੇਗਾ ਜਿਸ ਨੂੰ ਦੇਖਣ ਤੋਂ ਬਾਅਦ
ਤੁਸੀਂ ਜੇਕਰ ਪੂਜਾ ਕਰਦੇ ਹੋ ਤਾਂ ਤੁਹਾਡੀ ਸਾਰੀ ਜ਼ਿੰਦਗੀ ਬਦਲ ਜਾਵੇਗੀ ਹਿੰਦੂ ਧਰਮ ਦੇ ਵਿੱਚ ਸ਼ਲਗੁਨ ਪੂਰਨਿਮਾ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਗਿਆ ਹੈ ਕਿਉਂਕਿ ਇਸ ਦਿਨ ਦੇ ਵਿਚ ਪੂਜਾ-ਪਾਠ ਦਾਨ-ਪੁੰਨ
ਕਰਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ। ਇਸ ਮਹੀਨੇ ਦੇ ਵਿਚ ਕਾਫੀ ਸਾਰੀਆਂ ਪੁਜਾਵਾਂ ਕੀਤੀਆਂ ਜਾਂਦੀਆਂ ਹਨ ਭਗਵਾਨਾ ਦੀਆ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਕਾਫ਼ੀ ਸਾਰੀਆਂ ਖੁਸ਼ੀਆਂ ਆ
ਜਾਣ ਅਤੇ ਉਹਨਾਂ ਦੀ ਜ਼ਿੰਦਗੀ ਬਦਲ ਜਾਵੇ। ਅਤੇ ਇਹ ਵੀ ਕਹਿ ਸਕਦੇ ਹਾਂ ਕਿ ਉਹ ਭਗਵਾਨ ਨੂੰ ਖੁਸ਼ ਕਰਨ ਦੇ ਲਈ ਇਹ ਪੂਜਾ ਕਰਦੇ ਹਨ ਤਾਂ ਜੋ ਉਹਨਾਂ ਤੇ ਕਿਰਪਾ ਕਰ ਦੇਣ ਅਤੇ ਹਿੰਦੂ ਧਰਮ ਦੇ ਵਿਚ
ਇਸ ਦੀ ਬਹੁਤ ਮਹੱਤਤਾ ਹੈ ਇਸ ਪੂਰਨਿਮਾ ਤੇ ਨਿਕਲਣ ਵਾਲਾ ਚੰਦ ਤੁਹਾਡੀ ਜਿੰਦਗੀ ਬਦਲ ਸਕਦਾ ਹੈ ਇਹਨਾਂ ਰਾਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਉਹ ਸਾਰੇ ਮਾੜੇ ਕੰਮ ਦੂਰ ਕਰ ਦਏਗਾ ਕਹਿਣ ਦਾ ਭਾਵ ਅਨੇਕਾਂ ਹੀ ਮੁਸ਼ਕਿਲਾਂ
ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਚੱਲ ਰਹੀਆਂ ਹੋਣਗੀਆਂ ਜਿਹੜੀਆਂ ਕਿ ਕਾਫੀ ਲੰਮੇ ਸਮੇਂ ਤੋਂ ਦੂਰ ਨਹੀਂ ਹੋ ਰਹੀਆ। ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਹੋ ਜਾਵੇਗਾ
ਕਿ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਸ ਤੋਂ ਬਾਅਦ ਤੁਹਾਨੂੰ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਜਿਹੜੇ ਵੀ ਕੰਮ ਤੁਹਾਡੇ ਰੁਕੇ ਹੋਏ ਹਨ ਉਹ ਸਾਰੇ ਹੀ ਪੂਰੇ ਹੋ ਜਾਣਗੇ ਇਹ ਦਿਨ
ਤੁਹਾਡੇ ਲਈ ਬਹੁਤ ਹੀ ਵਧੀਆ ਹੈ ਅਤੇ ਇਹ ਚੰਦ ਨਿਕਲੇਗਾ ਜਿਸ ਦੀ ਪੂਜਾ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਸੂਰ ਨਿਕਲੇਗਾ ਜਿਹੜਾ ਕਿ ਬਹੁਤ ਹੀ ਤਰੱਕੀ ਲੈ ਕੇ ਆਵੇਗਾ।