ਜਿਵੇਂ ਕੀ ਤੁਹਾਨੂੰ ਪਤਾ ਹੈ ਕਿ 7 ਮਾਰਚ ਨੂੰ ਹੋਲਿਕਾ ਦਹਿਨ ਹੈ ਜਿੱਥੇ ਕਿ ਮਾਤਾ ਲਕਸ਼ਮੀ ਜੀ ਆਪਣੇ ਬੱਚਿਆਂ ਦੇ ਬਹੁਤ ਹੀ ਕਿਰਪਾ ਕਰਨਗੇ। ਅਤੇ ਉਹਨਾਂ ਦਾ ਜੀਵਨ ਬਦਲ ਜਾਵੇਗਾ ਅਤੇ ਉਨ੍ਹਾਂ ਤੇ ਬਹੁਤ ਹੀ ਜ਼ਿਆਦਾ ਖੁਸ਼ੀਆਂ ਬਰਸਨ ਗਿਆ।
ਇਸ ਦਿਨ ਲੋਕ ਮਾਤਾ ਲਕਸ਼ਮੀ ਦੀ ਪੂਜਾ ਵੀ ਕਰਦੇ ਹਨ ਤਾਂ ਜੋ ਉਹ ਉਨ੍ਹਾਂ ਦੀ ਕਿਰਪਾ ਨੂੰ ਪਾ ਸਕਣ। ਅਤੇ ਇਸ ਕਰਕੇ ਇਸ ਦਿਨ ਲੋਕ ਮਠਿਆਈ ਖਾਂਦੇ ਹਨ ਅਤੇ ਉਸ ਤੋਂ ਅਗਲੇ ਦਿਨ ਹੀ ਹੋਲੀ ਦਾ ਤਿਉਹਾਰ ਹੁੰਦਾ ਹੈ।
ਜਿਸ ਦਿਨ ਲੋਕ ਇਕ ਦੂਜੇ ਨੂੰ ਰੰਗ ਲਗਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਇਕ ਦੂਜੇ ਨੂੰ ਮਠਿਆਈ ਖਵਾਉਂਦੇ ਹਨ ਅਤੇ ਸ਼ੁਭਕਾਮਨਾਵਾਂ ਦਿੰਦੇ ਹਨ। ਅਤੇ ਲੋਕ ਇਸ ਦਿਨ ਬਹੁਤ ਖੁਸ਼ ਹੁੰਦੇ ਹਨ
ਖੂਬ ਹੋਲੀ ਮਨਾਉਂਦੇ ਹਨ ਇਸ ਦਾ ਪੂਰਾ ਅਨੰਦ ਮਾਣਦੇ ਹਨ। ਅਤੇ ਇਸ ਕਰਕੇ ਇਸ ਦਿਨ ਲੋਕ ਬਹੁਤ ਸਾਰੀਆਂ ਸਬਜ਼ੀਆਂ ਆਪਣੇ ਘਰ ਦੇ ਵਿੱਚ ਲੈ ਕੇ ਆਉਂਦੇ ਹਨ ਤਾਂ ਜੋ ਸਵਾਦਿਸ਼ਟ ਖਾਣਾ ਬਣਾ ਸਕਣ।
ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਦਿਨ ਤੁਸੀਂ ਇਹ ਨਾ ਸਬਜ਼ੀਆਂ ਦਾ ਉਪਯੋਗ ਬਿਲਕੁਲ ਵੀ ਨਹੀਂ ਕਰਨਾ। ਨਹੀਂ ਤਾਂ ਤੁਹਾਡੇ ਘਰ ਦੇ ਵਿੱਚ ਕਿਰਪਾ ਨਹੀਂ ਹੋਵੇਗੀ ਸਗੋਂ ਤੁਹਾਡੇ ਘਰ ਦੇ ਵਿਚ ਸੰਕਟ ਆ ਜਾਣਗੇ।
ਤੁਸੀਂ ਇਸ ਦੇ ਆਪਣੇ ਘਰ ਦੇ ਵਿਚ ਦੁੱਧ ਅਤੇ ਖੀਰ ਤਾਂ ਜਰੂਰ ਬਣਾਉਣੀ ਹੈ ਕਿਉਂਕਿ ਇਹ ਬਹੁਤ ਸ਼ੁੱਭ ਮੰਨੀ ਜਾਂਦੀ ਹੈ। ਤੇ ਇਸ ਦਾ ਸੇਵਨ ਵੀ ਕਰਨਾ ਹੈ ਤੁਸੀਂ ਆਪਣੇ ਘਰ ਦੇ ਵਿਚ ਮਿੱਠਾ ਬਣਾ ਕੇ ਉਸ ਨੂੰ ਖਾ ਸਕਦੇ ਹੋ
ਅਤੇ ਉਹ ਮਿੱਠੇ ਰਾਹੀਂ ਮਾਤਾ ਲਕਸ਼ਮੀ ਜੀ ਦੀ ਪੂਜਾ ਵੀ ਕਰ ਸਕਦੇ ਹੋ। ਅਤੇ ਦੂਜੀ ਗੱਲ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਕਿਹੜੀਆਂ ਕਿਹੜੀਆਂ ਸਬਜੀਆਂ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਆਇਆ
ਇਸ ਦਿਨ। ਤੁਸੀਂ ਪੱਤਾ ਗੋਭੀ ਜਾਂ ਫਿਰ ਗੋਭੀ ਦਾ ਉਪਯੋਗ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਕਰਨਾ ਇਹ ਅਜਿਹਾ ਕਰਨ ਨਾਲ ਤੁਹਾਡੇ ਘਰ ਦੇ ਦ੍ਰਿਸ਼ ਚੰਗੀ ਨਹੀਂ ਰਹੇਗੀ।