ਅੱਜ ਦੀ ਗੱਲ ਕਰਨ ਜਾ ਰਿਹਾਂ ਕੁੰਭ ਰਾਸ਼ੀ ਵਾਲੇ ਲੋਕਾਂ ਦੀ ਜਿਹੜੇ ਕਿ ਹਰ ਵਾਰ ਕਹਿੰਦੇ ਰਹਿੰਦੇ ਹਨ ਕਿ ਮਾਤਾ ਲਕਸ਼ਮੀ ਦੀ ਕਿਰਪਾ ਸਾਡੇ ਘਰ ਕਿਵੇਂ ਹੋਵੇਗੀ। ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ
ਕਿ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਘਰ ਇਸ ਤਰ੍ਹਾਂ ਨਹੀਂ ਹੁੰਦੀ ਤੁਹਾਨੂੰ ਉਸ ਦੇ ਲਈ ਕੁਝ ਕਰਨਾ ਪਵੇਗਾ। ਅਤੇ ਤੁਸੀਂ ਮਾਤਾ ਲਕਸ਼ਮੀ ਦੀ ਪੂਜਾ ਵੀ ਕਰ ਸਕਦੇ ਹੋ ਜੇਕਰ ਤੁਸੀਂ ਮਾਤਾ ਲਕਸ਼ਮੀ ਦੀ ਕਿਰਪਾ ਕਰਨੀ ਚਾਹੁੰਦੇ ਹੋ
ਜੇਕਰ ਤੁਹਾਡੇ ਘਰ ਦੇ ਵਿੱਚ ਤੁਲਸੀ ਦਾ ਪੌਦਾ ਲਗਾਇਆ ਹੋਇਆ ਹੈ। ਤਾਂ ਫਿਰ ਤੁਸੀਂ ਉਸ ਦੀ ਸੇਵਾ ਕਰੋ ਉਸ ਨੂੰ ਰੋਜ਼ ਸਵੇਰੇ ਉੱਠ ਕੇ ਧੂਫ ਬੱਤੀ ਕਰੋ ਉਸ ਦੀ ਸਫਾਈ ਕਰੋ ਉਸਦੇ ਆਲੇ-ਦੁਆਲੇ ਗਂਦੀ ਚਿਜ਼ਾ ਨਾ ਰੱਖੋ
ਉਸ ਦਾ ਆਲਾ-ਦੁਆਲਾ ਵੀ ਬਿਲਕੁਲ ਸਾਫ਼ ਰੱਖੋ ਅਤੇ ਉਸ ਦੀ ਰੋਜ਼ ਸਵੇਰੇ ਉੱਠ ਕੇ ਉਸ ਨੂੰ ਜਲ ਦੇਣਾ ਹੈ ਉਹਨਾਂ ਦੀ ਪੂਜਾ ਕਰਨੀ ਹੈ। ਅਤੇ ਜੇਕਰ ਗੱਲ ਕਰੀਏ ਜੇਕਰ ਤੁਸੀਂ ਰੋਜ਼ ਇਸ ਤਰ੍ਹਾਂ ਕਰਦੇ ਹੋ।
ਤਾਂ ਤੁਸੀਂ ਦੇਖਿਓ ਤੁਹਾਡੇ ਘਰ ਦੇ ਵਿਚ ਮਾਤਾ ਲਛਮੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਦੀ ਦ੍ਰਿਸ਼ਟੀ ਸਹੀ ਹੋਵੇਗੀ। ਤੁਹਾਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਣਾ ਤੁਹਾਨੂੰ ਪਤਾ ਲੱਗੇਗਾ
ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆਉਣ ਲੱਗ ਪਈਆਂ ਹਨ ਲੜਾਈ ਝਗੜੇ ਖਤਮ ਹੋ ਗਏ ਹਨ। ਤੁਹਾਡੇ ਘਰ ਦੇ ਵਿਚ ਹਰ ਇੱਕ ਬੰਦਾ ਆਪਸ ਦੇ ਵਿੱਚ ਪਿਆਰ ਦੇ ਨਾਲ ਬੋਲ ਰਿਹਾ ਹੈ ਇਹ ਝੋਟੇ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ
ਤੁਹਾਡੇ ਸੁਭਾਅ ਦੇ ਵਿੱਚ ਹੀ ਫਰਕ ਹੋਵੇਗਾ ਤੁਹਾਡੇ ਘਰ ਦੇ ਵਿੱਚ ਬਿਮਾਰੀਆਂ ਦੂਰ ਚਲੀਆਂ ਜਾਣਗੀਆਂ ਤਾਂ ਸਮਝ ਲਉ ਕਿ ਤੁਹਾਡੇ ਘਰ ਦੇ ਵਿੱਚ ਮਾਤਾ ਲਕਸ਼ਮੀ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ
ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਤੇ ਤੁਸੀਂ ਆਪਣੀ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਦੁਬਾਰਾ ਮੌਕਾ ਮਿਲੇਗਾ ਅਤੇ ਤੁਹਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹੇਗਾ।