ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ 20 ਤਰੀਕ ਨੂੰ ਆ ਰਹੀ ਅਮਾਵਸਿਆ ਬਹੁਤੀ ਸ਼ੁੱਭ ਮੰਨੀ ਜਾਵੇਗੀ। ਅਤੇ ਇਹ ਸ਼ਿਵ ਜੀ ਦਾ ਖਾਸ ਦਿਨ ਮੰਨਿਆ ਜਾਂਦਾ ਹੈ ਅਤੇ ਇਸ ਰਾਤ ਨੂੰ ਹਨੇਰੀ ਰਾਤ ਵੀ ਕਿਹਾ ਜਾਂਦਾ ਹੈ।
ਇਹ ਹਨੇਰੀ ਰਾਤ ਬਹੁਤ ਜ਼ਿਆਦਾ ਹਨੇਰੇ ਵਾਲੀ ਹੁੰਦੀ ਹੈ ਕਿਉਂਕਿ ਕਦੇ ਵੀ ਏਨਾਂ ਹਨੇਰਾ ਨਹੀਂ ਹੁੰਦਾ। ਵੈਸੇ ਤਾਂ ਇਹ ਸਾਰਾ ਮਹੀਨਾ ਹੀ ਸ਼ਿਵ ਜੀ ਨੂੰ ਸਮਰਪਿਤ ਹੁੰਦਾ ਹੈ ਅਤੇ ਹਿੰਦੂ ਧਰਮ ਦੇ ਵਿਚ ਹਰ ਇੱਕ ਤਰੀਕ ਬਹੁਤ ਹੀ ਸ਼ੁਭ ਮਨੀ ਜਾਂਦੀ ਹੈ।
ਲੋਕ ਬਹੁਤ ਹੀ ਜਿਆਦਾ ਖੁਸ਼ ਹੁੰਦੇ ਹਨ ਜਦੋਂ ਇਹ ਮਹੀਨਾ ਆਉਂਦਾ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਇਸ ਦਿਨ ਭਗਵਾਨ ਦੀ ਪੂਜਾ ਕਰਨਗੇ ਤਾਂ ਉਨ੍ਹਾਂ ਤੇ ਬਹੁਤ ਹੀ ਜਲਦ ਕਿਰਪਾ ਹੋ ਜਾਵੇਗੀ।
ਇਸ ਦਿਨ ਦਾਨ ਪੁੰਨ ਕਰਨ ਨੂੰ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਜਿਹੜੇ ਲੋਕ ਇਸਦੇ ਗਰੀਬਾਂ ਦਾ ਢਿੱਡ ਭਰਦੇ ਹਨ ਅਤੇ ਲੋੜਵੰਦਾਂ ਨੂੰ ਲੋੜ ਦੀਆਂ ਚੀਜ਼ਾਂ ਦੇ ਕੇ ਆਉਂਦੇ ਹਨ। ਤਾਂ ਫਿਰ ਨਦੀਆਂ ਦੇ ਵਿਚ ਮੱਛੀਆਂ ਨੂੰ ਕੁਝ ਖਾਣ ਦੇ ਲਈ ਦੇ ਕੇ ਆਉਂਦੇ ਹਨ।
ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਭਗਵਾਨ ਸਭ ਰੂਪ ਦੇਖ ਰਿਹਾ ਹੈ ਜੇਕਰ ਤੁਸੀ ਵੰਡ ਕੇ ਖਾਓਗੇ। ਤਾਂ ਤੁਹਾਨੂੰ ਵੀ ਪ੍ਰਮਾਤਮਾ ਬਹੁਤ ਕੁਝ ਦੇਵੇਗਾ ਅਤੇ ਤੁਹਾਡੇ ਜੀਵਨ ਦੇ ਵਿਚ ਬਹੁਤੀ ਸੁਖ ਸ਼ਾਂਤੀ ਭੰਰ ਦੇਵੇਗਾ।
ਜੇ ਤੁਹਾਡੀ ਜੀਵਨ ਦੇ ਵਿੱਚ ਇੰਨੀਆਂ ਜ਼ਿਆਦਾ ਖੁਸ਼ੀ ਆ ਜਾਣਗੀਆਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਵੇਗੀ। ਕਿਉਕਿ ਤੁਹਾਨੂੰ ਮਿਹਨਤ ਦਾ ਫਲ ਲਗਾਤਾਰ ਨਾਲ ਦੀ ਨਾਲ ਮਿਲਦਾ ਰਹੇਗਾ।
ਇਸ ਦਿਨ ਤੁਸੀਂ ਭਗਵਾਨ ਸ਼ਿਵ ਦੀ ਪੂਜਾ ਜ਼ਰੂਰ ਕਰਨੀ ਹੈ ਅਤੇ ਉਹਨਾਂ ਤੋਂ ਆਪਣੀ ਜ਼ਿੰਦਗੀ ਦੀਆਂ ਲੋੜਾਂ ਦੀਆ ਚਿਜਾ ਮੰਗ ਲੈਣੀਆਂ ਹਨ।