ਅੱਜ ਅਸੀਂ ਤੁਹਾਨੂੰ ਦੱਸਾਂਗੇ ਇੱਕ ਨਾਰੀਅਲ ਬਾਰੇ ਜਿਸ ਦਾ ਉਪਾਅ ਦੇ ਘਰ ਕੁੰਭ ਰਾਸੀ ਵਾਲੇ ਕਰਨਗੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ। ਜਿਵੇਂ ਕਿ ਤੁਹਾਨੂੰ ਪਤਾ ਹੈ
ਕਿ ਨਾਰੀਅਲ ਸ਼ੁਰੂ ਤੋਂ ਹੀ ਧਾਰਮਿਕ ਕ੍ਰਿਆਵਾਂ ਦੇ ਵਿਚ ਵਰਤੀ ਜਾਣ ਵਾਲੀ ਵਸਤੂ ਹੈ। ਅਤੇ ਇਸ ਦੀ ਵਰਤੋਂ ਕਦੇ ਵੀ ਕੋਈ ਸ਼ੁੱਭ ਕੰਮ ਸ਼ੁਰੂ ਕਰਨਾ ਹੋਵੇ ਤਾਂ ਹੁੰਦੀ ਹੀ ਹੁੰਦੀ ਹੈ। ਇਸ ਨੂੰ ਤੋੜ ਕੇ ਹੀ ਘਰ ਦੇ ਵਿਚ ਪੈਰ ਰੱਖਿਆ ਜਾਂਦਾ ਹੈ
ਮਤਲਬ ਕਿ ਇਹ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਕਰਕੇ ਅਸੀਂ ਤੁਹਾਨੂੰ ਇੱਕ ਐਸੇ ਖਾਸ ਨਾਰੀਅਲ ਦੇ ਨਾਲ ਜੁੜਿਆ ਹੋਇਆ ਉਪਾਅ ਦੱਸਗੇ ਕਿ ਜੇਕਰ ਤੁਸੀਂ ਉਸਨੂੰ ਆਪਣੇ ਘਰ ਦੇ ਵਿੱਚ ਲੈ ਆਓ।
ਤਾਂ ਤੁਹਾਡੇ ਘਰ ਦੇ ਵਿੱਚ ਸਾਰੀਆਂ ਹੀ ਨਾਕਰਾਤਮਕ ਊਰਜਾਵਾਨ ਬਾਹਰ ਚਲੀਆਂ ਜਾਣਗੀਆਂ ਅਤੇ ਤੁਹਾਡੇ ਘਰ ਦੇ ਵਿੱਚ ਵੀ ਲਕਸ਼ਮੀ ਮਾਤਾ ਦੀ ਕਿਰਪਾ ਹੋ ਜਾਵੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਾਰੀਅਲ ਦੇ ਵਿਚ ਅਕਸਰ ਤੌਰ ਤੇ ਤਿੰਨ ਸ਼ੇਅਰ ਹੁੰਦੇ ਹਨ
ਮਤਲਬ ਕਿ ਤਿੰਨ ਆਕਾਰ ਬਣੇ ਹੁੰਦੇ ਹਨ। ਅਤੇ ਅਸੀਂ ਇਹ ਵੀ ਕਹਿੰਦੇ ਹਨ ਕਿ ਇੱਕ ਅਕਾਰ ਮੂੰਹ ਹੈ ਅਤੇ ਉਪਰਲੇ ਦੋ ਆਕਾਰ ਅੱਖ ਹਨ। ਇਹ ਨਾਰੀਅਲ ਤਾਂ ਆਮ ਹੁੰਦਾ ਹੈ। ਅਤੇ ਇਹ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ
ਪਰ ਇੱਕ ਨਾਰੀਅਲ ਐਸਾ ਹੁੰਦਾ ਹੈ ਜੇਕਰ ਤੁਸੀਂ ਉਸ ਦੀ ਵਰਤੋਂ ਆਪਣੇ ਘਰ ਦੇ ਵਿੱਚ ਜਾ ਕੇ ਕਰਦੇ ਹੋ। ਤਾਂ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇੱਕ ਨਾਰੀਅਲ ਐਸਾ ਹੁੰਦਾ ਹੈ ਜਿਸ ਦੇ ਵਿਚ ਸਿਰਫ ਦੋ ਹੀ ਅਕਾਲ ਬਣੇ ਹੁੰਦੇ ਹਨ
ਜਿਸਦੇ ਵਿੱਚ ਇੱਕ ਅੰਖ ਅਤੇ ਇੱਕ ਮੂੰਹ ਹੁੰਦਾ ਹੈ। ਜੇਕਰ ਤੁਸੀਂ ਅਜਿਹਾ ਨਾ ਹੀ ਆਪਣੇ ਘਰ ਦੇ ਵਿੱਚ ਲੈ ਆਉਂਦੇ ਹੋ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਸ਼ੁਭ ਮਨੇ ਜਾਓਗੇ।