ਬੱਸ ਨਮਕ ਨੂੰ ਮੁੱਠੀ ਦੇ ਵਿੱਚ ਬੰਦ ਕਰਕੇ ਕਰ ਲਓ ਇਹ ਕੰਮ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ। ਜਿਵੇਂ ਕਿ ਮਾਤਾ ਲਕਸ਼ਮੀ ਜੀ ਵੀ ਸਮੁੰਦਰ ਤੋਂ ਉਤਪੰਨ ਹੋਏ ਸੀ ਅਤੇ ਨਮਕ ਵੀ ਸਮੁੰਦਰ ਤੋਂ ਹੀ ਬਣਦਾ ਹੈ ਅਤੇ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ ਜਿੰਦਗੀ ਦੇ ਵਿੱਚ।
ਇਸ ਕਰਕੇ ਤੁਸੀਂ ਇਸ ਦੇ ਨਾਲ ਜੁੜੇ ਹੋਏ ਪ੍ਰਯੋਗ ਜੇਕਰ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿਚ ਮਾੜਾ ਸਮਝਿਆ ਜਾਵੇਗਾ ਤੁਹਾਡੀ ਜ਼ਿੰਦਗੀ ਬਿਹਤਰ ਹੋਵੇਗੀ। ਤੁਹਾਡੇ ਤੇ ਚੱਲ ਰਹੇ ਕਸ਼ਟ ਦੂਰ ਹੋ ਜਾਣਗੇ।
ਜਿੰਨੇ ਕਿ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਬੰਦਾ ਅਚਾਨਕ ਹੀ ਆਪਣਾ ਕੰਮ ਕਰਦਾ ਕਰਦਾ ਬਿਮਾਰ ਹੋ ਜਾਂਦਾ ਹੈ ਜਾਂ ਫਿਰ ਕਹਿ ਲਉ ਕਿ ਉਸ ਦਾ ਕੰਮ ਰੁਕ ਜਾਂਦਾ ਹੈ ਅਤੇ ਉਸ ਦਾ ਜੀਅ ਨਹੀਂ ਕਰਦਾ ਆਪਣੇ ਕੰਮ ਨੂੰ ਕਰਨ ਦੇ ਵਿੱਚ ਉਸ ਦਾ ਮਨ ਨਹੀਂ ਲੱਗ ਰਿਹਾ ਹੈ
ਜ਼ਿੰਦਗੀ ਨੂੰ ਜੀਣ ਦੇ ਵਿਚ ਅਜਿਹੇ ਲੋਕਾਂ ਦਾ ਇਹ ਜਾਂ ਸੁਭਾਅ ਹੋਣ ਦਾ ਕੋਈ ਹੋਰ ਕਾਰਨ ਨਹੀਂ ਹੁੰਦਾ। ਉਹਨਾਂ ਨੂੰ ਕਿਸੇ ਲੋਕਾਂ ਵੱਲੋਂ ਨਜ਼ਰ ਲੱਗ ਚੁੱਕੀ ਹੁੰਦੀ ਹੈ। ਅਤੇ ਉਹਨਾਂ ਦਾ ਔਰਾ ਕਮਜ਼ੋਰ ਹੋਣ ਕਰਕੇ ਉਹਨਾਂ ਨੂੰ ਇਹ ਨਜ਼ਰ ਲੱਗ ਜਾਂਦੀ ਹੈ।
ਇਸ ਨਜ਼ਰ ਨੂੰ ਉਤਾਰਨ ਦੇ ਲਈ ਅਸੀਂ ਨਮਕ ਦੀ ਵਰਤੋਂ ਕਰ ਸਕਦੇ ਹਾਂ ਜੇਕਰ ਅਸੀਂ ਨਮਕ ਨੂੰ ਮੁੱਠੀ ਦੇ ਵਿੱਚ ਬੰਦ ਕਰ ਲਈਏ ਅਤੇ ਜਿਸ ਬੰਦੇ ਦਾ ਮਨ ਨਹੀਂ ਲੱਗ ਰਿਹਾ ਕੰਮ ਦੇ ਵਿਚ ਜਾਂ ਕਹਿ ਲਓ ਜਿਸ ਨੂੰ ਨਜ਼ਰ ਲੱਗੀ ਹੋਈ ਹੈ।
ਉਸਦੇ ਉਪਰੋਂ ਸੱਤ ਵਾਰੀ ਨਮਕ ਨੂੰ ਗੋਲ ਘੜੀ ਵਾਂਗ ਕਮਾਉਣਾ ਹੈ ਅਤੇ ਦੇ ਕਿਉਂਕਿ ਉਸ ਤੋਂ ਬਾਅਦ ਪਾਣੀ ਲੈ ਕੇ ਉਸਨੂ ਗ਼ਟਰ ਦੇ ਵਿੱਚ ਬਹਾ ਦੇਣਾ ਹੈ। ਅਤੇ ਦੋ ਤਿੰਨ ਵਾਰ ਇਹ ਪ੍ਰਯੋਗ ਕਰਨ ਦੇ ਨਾਲ ਤੁਸੀਂ ਦੇਖਿਓ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇਗਾ।
ਮਾਤਾ ਲਕਸ਼ਮੀ ਜੀ ਦਾ ਨਾਮ ਲੈ ਕੇ ਉਸਦੀ ਨਾਲ ਇਹ ਕਰਿਆ ਕਰੋ। ਦੇਖ ਕੇ ਉਹ ਬੰਦਾ ਬਿਲਕੁਲ ਠੀਕ ਹੋ ਜਾਵੇਗਾ ਉਸ ਦੀ ਜ਼ਿੰਦਗੀ ਬਦਲ ਜਾਵੇਗੀ ਉਸ ਦਾ ਕੰਮ ਦੇ ਵਿੱਚ ਮੰਨ ਵੀ ਲੱਗੇਗਾ ਸਭ ਸਹੀ ਹੋ ਜਾਵੇਗਾ।