ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਹਾਂ ਸ਼ਿਵਰਾਤਰੀ ਆਉਣ ਵਾਲੀ ਹੈ ਜੋ ਕਿ 18 ਫਰਵਰੀ ਨੂੰ ਆਉਣ ਵਾਲੀ ਹੈ ਅਤੇ ਇਸਦੇ ਲੋਕਾਂ ਸ਼ਿਵ ਜੀ ਦੀ ਪੂਜਾ ਕਰਕੇ ਉਹਨਾਂ ਦੀ ਕ੍ਰਿਪਾਨ ਪਾਉਣ ਦੇ ਲਈ ਬਹੁਤ ਹੀ ਜ਼ਿਆਦਾ ਉਤਸੁਕਤ ਹਨ।
ਉਹ ਲੋਕ ਇਸ ਦਿਨ ਭਗਵਾਨ ਸ਼ਿਵ ਜੀ ਦੀ ਪੂਜਾ ਕਰਕੇ ਉਹਨਾਂ ਦੀ ਕਿਰਪਾਨ ਪਾਉਣ ਦੇ ਲਈ ਸਫਲ ਹੋਣਗੇ ਕਿਉਂਕਿ ਉਹ ਬਹੁਤ ਹੀ ਸ਼ਰਧਾ ਦੇ ਨਾਲ ਉਨ੍ਹਾਂ ਦੀ ਪੂਜਾ ਕਰਦੇ ਹਨ। 80 ਸਾਲ ਬਾਅਦ
ਇਸ ਵਾਰ ਮਹਾਂਸ਼ਿਵਰਾਤਰੀ ਤੇ ਇਹ ਨਾ 6 ਰਸ਼ੀਆ ਦੇ ਉਤੇ ਬਹੁਤ ਹੀ ਵੱਡੀ ਕਿਰਪਾਨ ਹੋਣ ਵਾਲੀਆਂ। ਕਿਉਂਕਿ ਇਹਨਾਂ ਨੇ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਹੈ ਅਤੇ ਉਹ ਇਨ੍ਹਾਂ ਦੀ ਪੂਜਾ ਤੋਂ ਪ੍ਰਸੰਨ ਹੋ
ਇਹਨਾਂ ਤੇ ਕਿਰਪਾ ਕਰਨ ਵਾਲੇ ਹਨ। ਅਤੇ ਜੇਕਰ ਗੱਲ ਕਰੀਏ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੇਕਰ ਕੁਝ ਮਾੜਾ ਹੋ ਰਿਹਾ ਹੈ ਤਾਂ ਉਹ ਸਭ ਕੁਝ ਚੰਗਾ ਹੋ ਜਾਵੇਗਾ ਇਕ ਦਮ ਹੀ ਦੁਨੀਆਂ ਬਦਲ ਜਾਵੇਗੀ।
ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਕਮੀਆਂ ਹਨ ਉਹ ਸਾਰੀਆਂ ਹੀ ਪੂਰੀਆਂ ਹੋ ਜਾਣਗੀਆਂ। ਅਤੇ ਜੇਕਰ ਗੱਲ ਕਰੀਏ ਤੁਸੀਂ ਬਿਮਾਰਿਆ ਨਾਲ ਘਿਰੇ ਹੋਏ ਹੋ ਤਾਂ ਇਸ ਦਿਨ ਸ਼ਿਵਜੀ ਦੀ ਪੂਜਾ ਕਰਕੇ ਤੁਸੀਂ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਤੁਹਾਡੇ ਘਰ ਦੇ ਵਿੱਚ ਕਿਰਪਾਨ ਪਾਉਣ ਦੇ ਲਈ ਸਵੇਰੇ ਛੇਤੀ ਉਠ ਕੇ ਸ਼ਿਵ ਜੀ ਦੀ ਪੂਜਾ ਕਰਨੀ ਹੈ ਜਿਸਦੇ ਨਾਲ ਤੁਹਾਡੇ ਘਰ ਦੇ ਵਿੱਚ ਕਿਰਪਾ ਹੋ ਜਾਵੇਗੀ। ਅਤੇ ਇਹਨਾਂ ਰਾਸ਼ੀਆਂ ਦੇ ਰਾਹ ਦਿਓ ਖੁੱਲ ਚੁੱਕੇ ਹਨ ਇਹਨਾਂ ਦੇ ਖ਼ੁਸ਼ੀਆਂ ਦੇ ਦਰਵਾਜ਼ੇ ਖੁੱਲ ਚੁੱਕੇ ਹਨ।
ਜੇਕਰ ਗੱਲ ਕਰੀਏ ਤੁਸੀਂ ਕਿਸੇ ਵੀ ਤਰ੍ਹਾਂ ਦੀ ਚਿੰਤਾ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਭਗਵਾਨ ਸ਼ਿਵਜੀ ਤੁਹਾਡੀ ਜ਼ਿੰਦਗੀ ਨੂੰ ਦੇਖ ਰਹੇ ਹਨ ਅਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਰਪਾ ਕਰ ਰਹੇ ਹਨ ਤਾਂ ਜੋ ਤੁਹਾਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।