ਅੱਜ ਦੀ ਗੱਲ ਕਰਨ ਜਾ ਰਿਹਾਂ ਕੁਛ ਐਸੀਆਂ ਰਾਸ਼ੀਆਂ ਦੀ ਜਿਹਨਾਂ ਤੇ ਭਗਵਾਨ ਦੀ ਕ੍ਰਿਪਾ ਹੋਣ ਵਾਲੀ ਹੈ। ਅਤੇ ਉਹਨਾਂ ਦੀ ਕਿਸਮਤ ਬਦਲ ਜਾਵੇਗੀ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇਹ ਕੁਝ ਹੋ ਜਾਵੇਗਾ
ਜੋ ਓਹਨਾ ਨੇ ਸੋਚਿਆ ਵੀ ਨਹੀਂ ਹੋਵੇਗਾ। ਉਨ੍ਹਾਂ ਨੇ ਜਿੰਨੀ ਵੀ ਭਗਵਾਨ ਦੀ ਪੂਜਾ ਕੀਤੀ ਹੈ ਅਤੇ ਜਿੰਨੀਆਂ ਵੀ ਮੁਰਾਦਾਂ ਭਗਵਾਨ ਤੋਂ ਮੰਗੀਆਂ ਹਨ ਉਹ ਸਾਰੀਆਂ ਹੀ ਪੂਰੀਆਂ ਹੋਣ ਵਾਲੀਆਂ ਹਨ। ਅਤੇ ਉਹਨਾਂ ਦੇ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੈ
ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਫੇਰਬਦਲ ਹੋਣ ਵਾਲੀ ਹੈ ਸਿਓਂਕ ਅਤੇ ਜੇਕਰ ਉਹ ਆਪਣੀ ਮਿਹਨਤ ਕਰਕੇ ਸਾਰਾ ਕੁਝ ਪਾਉਣਾ ਚਾਹੁੰਦੇ ਹਨ ਤਾਂ ਉਹਨਾਂ ਦੀ ਮਿਹਨਤ ਫਲ ਲਿਆਏਗੀ ਅਤੇ ਉਨ੍ਹਾਂ ਦੇ ਬਹੁਤ ਹੀ
ਜ਼ਿਆਦਾ ਕਿਰਪਾ ਹੋ ਜਾਵੇਗੀ। ਅਤੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਭਗਵਾਨ ਉਹਨਾਂ ਦੇ ਏਨੀ ਕਿਰਪਾ ਕਰ ਦੇਣਗੇ। ਉਹਨਾਂ ਦੇ ਸਾਰੇ ਹੀ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਉਹਨਾਂ ਦੀ ਜ਼ਿੰਦਗੀ
ਵਿਚ ਜੀਨੀਆਂ ਵੀ ਮੁਸ਼ਕਲਾਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆ। ਅਤੇ ਭਗਵਾਨ ਦੀ ਕਿਰਪਾ ਦੇ ਨਾਲ ਉਨ੍ਹਾਂ ਦੇ ਰੁਕੇ ਹੋਏ ਕੰਮ ਸਾਰੇ ਪੂਰੇ ਹੋ ਜਾਣਗੇ ਜਿੰਨਾ ਵੀ ਉਨ੍ਹਾਂ ਦਾ ਕੋਈ ਕੰਮ ਨਹੀਂ ਬਣ ਰਿਹਾ ਉਹ ਵੀ ਬਣ ਜਾਵੇਗਾ।
ਇਹਨਾਂ ਰਾਸ਼ੀਆਂ ਦੀ ਕਿਸਮਤ ਇੱਕ ਦਮ ਨਹੀਂ ਖੁਲ੍ਹੀ ਹੌਲੀ ਹੌਲੀ ਹੌਲੀ ਹੈ ਕਿਉਂਕਿ ਭਗਵਾਨ ਨੇ ਇਨਾਂ ਦੀਆਂ ਕਾਫੀ ਪ੍ਰਿਕਸ਼ਵਾ ਲਿਤੀਆਂ ਹਨ ਜੀਨਾਂ ਤੋਂ ਇਹ ਪਾਸ ਹੋ ਗਏ ਹਨ। ਇਸ ਕਰਕੇ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਹਨ।