ਸਤਿ ਸ੍ਰੀ ਅਕਾਲ ਦੋਸਤੋ।
ਦੋਸਤੋ ਅੱਜ ਅਸੀਂ ਤੁਹਾਨੂੰ ਇਕ ਇਹੋ ਜਿਹਾ ਦੇਸੀ ਘਰੇਲੂ ਇਲਾਜ ਦੱਸਣ ਲੱਗੇ ਹਾਂ ਜਿਸ ਨਾਲ ਤੁਹਾਡੇ ਪੇਟ ਦੀ ਚਰਬੀ ਬਹੁਤ ਜਲਦੀ ਗਾਇਬ ਹੋ ਜਾਵੇਗੀ। ਦੋਸਤੋ ਇਸ ਦੇਸੀ ਘਰੇਲੂ ਦਵਾਈ ਨੂੰ ਬਣਾਉਣ ਦੇ ਲਈ ਤੁਹਾਨੂੰ ਪਾਣੀ ਦੇ ਵਿੱਚ ਸਿਰਫ ਇਕ ਚੀਜ਼ ਮਿਲਾਣੀ ਹੋਵੇਗੀ। ਉਹ ਤੁਹਾਨੂੰ ਆਸਾਨੀ ਨਾਲ ਆਪਣੇ ਘਰ ਵਿਚੋਂ ਹੀ ਮਿਲ ਜਾਵੇਗੀ।
ਦੋਸਤੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਵਧੇ ਹੋਏ ਪੇਟ ਦੀ ਚਰਬੀ ਦਾ ਕੀ ਕਾਰਨ ਹੈ। ਤੁਹਾਡੇ ਪੇਟ ਦੀ ਚਰਬੀ ਦੇ ਵਧੇ ਹੋਣ ਦਾ ਮੁੱਖ ਕਾਰਨ ਮੈਦਾ ਹੈ ।ਅਸੀਂ ਜੋ ਵੀ ਖਾਂਦੇ ਹਾਂ, ਜ਼ਿਆਦਾਤਰ ਅਸੀਂ ਮੈਂਦੇ ਤੋਂ ਬਣੀ ਹੋਈ ਚੀਜ਼ਾਂ ਦਾ ਸੇਵਨ ਕਰਦੇ ਹਾਂ। ਸਮੋਸਾ ਬਰਗਰ ਪੀਜ਼ਾ ਵਰਗੀਆਂ ਮੈਦੇ ਤੋ ਬਣਨ ਵਾਲੀਆਂ ਚੀਜ਼ਾਂ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰਦੇ ਹਾਂ, ਇਨ੍ਹਾਂ ਚੀਜ਼ਾਂ ਦੇ ਨਾਲ ਸਾਡੇ ਪੇਟ ਦੀ ਚਰਬੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਸਾਡੀ ਪੇਟ ਦੀ ਚਰਬੀ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
ਦੋਸਤੋ ਇਸ ਦੇਸੀ ਘਰੇਲੂ ਇਲਾਜ ਦੇ ਨਾਲ ਤੁਹਾਡੇ ਪੇਟ ਦੀ ਚਰਬੀ ਪਹਿਲੇ ਦਿਨ ਤੋਂ ਹੀ ਪਿਘਲਣੀ ਸ਼ੁਰੂ ਹੋ ਜਾਵੇਗੀ। ਦੋਸਤੋ ਇਸੇ ਦਵਾਈ ਦੇ ਲਈ ਸਭ ਤੋਂ ਪਹਿਲਾਂ ਕਿ ਤੁਸੀਂ ਜੀਰਾ ਲੈਣਾ ਹੈ ।ਜੀਰਾ ਸਾਡੇ ਵਜਨ ਨੂੰ ਘਟਾਉਣ ਦੇ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇੱਥੇ ਇਕ ਕਟੋਰੀ ਜੀਰਾ ਲੈ ਕੇ ਉਸ ਨੂੰ ਫਰਾਈ ਪੈਨ ਦੇ ਵਿਚ ਪਾ ਲੈਣਾ ਹੈ। ਦੋਸਤੋ ਤੁਸੀਂ ਇਕ ਚੱਮਚ ਜੀਰਾ ਪ੍ਰਾਈਫੈਨ ਦੇ ਵਿਚ ਪਾ ਕੇ ਉਸ ਦੇ ਵਿੱਚ ਡੇਢ ਗਲਾਸ ਪਾਣੀ ਪਾ ਕੇ ਉਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਉਹ ਪਾਣੀ ਇਕ ਗਲਾਸ ਨਹੀਂ ਰਹਿ ਜਾਂਦਾ।
ਦੋਸਤੋ ਲੋਕ ਆਪਣਾ ਵਜ਼ਨ ਘੱਟ ਕਰਨ ਦੇ ਲਈ ਜਿੰਮ ਦੇ ਵਿੱਚ ਕਈ ਕਈ ਘੰਟੇ ਕਸਰਤ ਕਰਦੇ ਹਨ ਅਤੇ ਆਪਣੇ ਪਸੀਨੇ ਨੂੰ ਕੱਢਦੇ ਹਨ ਤਾਂ ਕਿ ਉਨ੍ਹਾਂ ਦਾ ਵਜਨ ਅਤੇ ਚਰਬੀ ਘੱਟ ਸਕੇ। ਪਰ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਬਿਨਾਂ ਪਸੀਨਾਂ ਕੱਢੇ ਹੋਏ ਵੀ ਆਪਣੇ ਵਜ਼ਨ ਨੂੰ ਅਸਾਨੀ ਨਾਲ ਘਟ ਕਰ ਸਕਦੇ ਹੋ। ਦੋਸਤੋ ਜੀਰੇ ਦੇ ਵੀ ਕੁਝ ਐਸੇ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਵਿੱਚ ਮੈਟਾਬੋਲਿਜ਼ਮ ਨੂੰ ਘੱਟ ਕਰਦੇ ਹਨ। ਇਹ ਸਾਡੇ ਸਰੀਰ ਵਿਚ ਵਧੀ ਹੋਈ ਚਰਬੀ ਨੂੰ ਬਾਹਰ ਕੱਢਦੇ ਹਾਂ ਅਤੇ ਚਰਬੀ ਨੂੰ ਸਰੀਰ ਵਿੱਚ ਜੰਮਣ ਨਹੀਂ ਦਿੰਦਾ।
ਦੋਸਤੋ ਜੀਰਾ ਸਿਰਫ ਤੁਹਾਡੀ ਚਰਬੀ ਨੂੰ ਘਟਾਉਣ ਵਿੱਚ ਹੀ ਨਹੀਂ ਫਾਇਦੇਮੰਦ ਹੈ ਸਗੋਂ ਇਹ ਤੁਹਾਡੀ ਸਕਿਨ ਦੇ ਲਈ ਅਤੇ ਵਾਲਾਂ ਦੇ ਲਈ ਵੀ ਬਹੁਤ ਚੰਗਾ ਹੁੰਦਾ ਹੈ। ਇਹਦੇ ਵਿਚ ਪਾਇਆ ਜਾਣ ਵਾਲਾ ਕੈਲਸ਼ੀਅਮ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ।ਇਹ ਸਾਡੇ ਸਰੀਰ ਵਿੱਚ ਪਾਚਕ ਸ਼ਕਤੀ ਨੂੰ ਵਧਾਉਂਦਾ ਹੈ। ਕੈਲਸਟਰੋਲ ਦੀ ਸਮੱਸਿਆ, ਬਾਰ-ਬਾਰ ਗੈਸ ਬਣਨ ਦੀ ਸਮੱਸਿਆ ਵੀ ਠੀਕ ਹੁੰਦੀ ਹੈ। ਇਹ ਸਾਡੇ ਸਰੀਰ ਵਿੱਚੋਂ ਬੈਡ ਕੈਲਸਟੋਲ ਨੂੰ ਖਤਮ ਕਰਦਾ ਹੈ ਜੋ ਕਿ ਵਜਨ ਘਟਾਉਣ ਲਈ ਬਹੁਤ ਵਧੀਆ ਹੁੰਦਾ ਹੈ।
ਪ੍ਰੈਗਨੈਂਟ ਔਰਤਾਂ ਜਿਨ੍ਹਾਂ ਦੇ ਸਰੀਰ ਵਿੱਚ ਖ਼ੂਨ ਦੀ ਕਮੀ ਹੋ ਜਾਂਦੀ ਹੈ, ਉਨ੍ਹਾਂ ਦੇ ਲਈ ਵੀ ਜੀਰਾ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਜ਼ੀਰੇ ਵਾਲੇ ਪਾਣੀ ਨੂੰ ਲੈਣ ਦੇ ਨਾਲ ਨਾਲ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਤੁਹਾਨੂੰ ਮਾਸ ਦਾ ਸੇਵਨ ਨਹੀਂ ਕਰਨਾ ਤਾਂ ਇਹ ਪਾਣੀ ਤੁਹਾਡੇ ਵਧੀ ਹੋਈ ਚਰਬੀ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਦੋਸਤੋ ਜਦੋਂ ਜੀਰੇ ਵਾਲਾ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਆ ਜਾਵੇਗਾ ਤਾਂ ਉਸ ਵਿੱਚ ਤੁਸੀਂ ਥੋੜ੍ਹੀ ਜਿਹੀ ਦਾਲਚੀਨੀ ਮਿਕਸ ਕਰ ਦੇਣੀ ਹੈ। ਦਾਲਚੀਨੀ ਸਾਡਾ ਵਜ਼ਨ ਘਟਾਉਣ ਵਿਚ ਬਹੁਤ ਮਦਦ ਕਰਦੀ ਹੈ। ਉਸ ਪਾਣੀ ਨੂੰ ਠੰਡਾ ਹੋਣ ਤੱਕ ਦਾਲਚੀਨੀ ਨੂੰ ਉਸ ਦੇ ਵਿੱਚ ਹੀ ਰੱਖਣਾ ਹੈ। ਉਸ ਤੋਂ ਬਾਅਦ ਤੁਸੀਂ ਛਾਨਣੀ ਦੀ ਮਦਦ ਦੇ ਨਾਲ ਪਾਣੀ ਨੂੰ ਅਲਗ ਕਰ ਲੈਣਾ ਹੈ। ਇਹ ਪਾਣੀ ਤੁਹਾਡੇ ਪੇਟ ਦੀ ਵਧੀ ਹੋਈ ਚਰਬੀ ਨੂੰ ਪਿਘਲਾਉਣ ਦੇ ਵਿੱਚ ਬਹੁਤ ਵਧੀਆ ਹੈ। ਤੁਸੀਂ ਇਸਦੇ ਵਿਚੋਂ ਸੁਆਦ ਦੇ ਲਈ ਮਿਠਾਸ ਦੇ ਲਈ ਸ਼ਹਿਦ ਵੀ ਮਿਕਸ ਕਰ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਡਾਇਬਿਟੀਜ਼ ਦੀ ਸਮੱਸਿਆ ਹੈ ਉਹ ਸ਼ਹਿਦ ਨੂੰ ਨਾ ਮਿਲਾਓ।
ਦੋਸਤੋ ਇਸ ਜੀਰੇ ਵਾਲੇ ਪਾਣੀ ਨੂੰ ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਲੈ ਸਕਦੇ ਹੋ। ਇਸ ਪਾਣੀ ਨੂੰ ਪੀਣ ਤੋਂ ਇਕ ਘੰਟੇ ਤੱਕ ਤੁਸੀਂ ਕੁਝ ਵੀ ਹੋਰ ਖਾਣਾ ਪੀਣਾ ਨਹੀਂ ਹੈ। ਪਰ ਉਸ ਇੱਕ ਘੰਟੇ ਦੋਰਾਨ ਤੁਸੀ ਇਕ ਤੋਂ ਡੇਢ ਗਿਲਾਸ ਹਲਕਾ ਗਰਮ ਪਾਣੀ ਪੀਣਾ ਹੈ। ਤੁਸੀਂ ਇਸ ਪਾਣੀ ਨੂੰ ਦਿਨ ਵਿਚ ਦੋ ਵਾਰ ਪੀਣਾ ਹੈ।ਇਕ ਸਵੇਰ ਦੇ ਸਮੇਂ ਅਤੇ ਦੂਜਾ ਰਾਤ ਦੇ ਖਾਣਾ ਖਾਣ ਤੋਂ ਦੋ ਘੰਟੇ ਬਾਅਦ। ਅਕਸਰ ਵਜਨ ਘਟਾਉਣ ਦੇ ਚੱਕਰ ਵਿਚ ਸਾਡਾ ਸਰੀਰ ਵਿਚ ਕਮਜੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ। ਪਰ ਇਸ ਦੇ ਵਿੱਚ ਜੀਰਾ ਹੋਣ ਦੇ ਕਾਰਨ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਠੀਕ ਰਹੇਗੀ। ਅਤੇ ਇਸ ਵਿੱਚ ਮਿਲਾਇਆ ਹੋਇਆ ਹੈ ਤੁਹਾਡੇ ਚਿਹਰੇ ਦੀ ਚਮਕ ਨੂੰ ਵੀ ਠੀਕ ਰੱਖੇਗਾ। ਇਸ ਪਾਣੀ ਦਾ ਇਸਤੇਮਾਲ ਲਗਾਤਾਰ 15 ਦਿਨ ਤੁਸੀਂ ਕਰਨਾ ਹੈ। ਇਸ ਨਾਲ ਤੁਹਾਡਾ ਵਜਨ ਤੇਜੀ ਨਾਲ ਘਟਨਾ ਸ਼ੁਰੂ ਹੋ ਜਾਵੇਗਾ।