18 ਫਰਵਰੀ ਮਹਾਸ਼ਿਵਰਾਤਰੀ ਨੂੰ ਸੌਣ ਤੋਂ ਪਹਿਲਾਂ ਛੁਪ ਕੇ ਝਾੜੂ ਦੇ ਹੇਠਾਂ ਇੱਕ ਚੀਜ਼ ਦਬਾਓ, ਮਾਂ ਲਕਸ਼ਮੀ ਦੌੜ ਕੇ ਆਵੇਗੀ।

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 18 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਆ ਰਹੀ ਹੈ। ਅਤੇ ਇਸ ਦਿਨ ਜੇਕਰ ਤੁਸੀਂ ਰਾਤ ਨੂੰ ਸੌਣ ਸਮੇਂ ਝਾੜੂ ਦੇ ਨੀਚੇ ਇੱਕ ਚੀਜ ਦਬਾਉਣ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਕਮੀਆਂ ਹਨ ਉਹ ਦੂਰ ਹੋ ਜਾਣਗੇ।

ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਕਿਉਂਕਿ ਝਾੜੂ ਸਫ਼ਾਈ ਦਾ ਪ੍ਰਤੀਕ ਹੈ ਅਤੇ ਸਫਾਈ ਮਾਤਾ ਲਕਸ਼ਮੀ ਜੀ ਦੇ ਨਾਲ ਜੋੜ ਕੇ ਦੇਖੀ ਜਾਂਦੀ ਹੈ। ਇਸ ਕਰਕੇ ਜਦੋਂ ਵੀ ਘਰ ਦੇ ਵਿੱਚ ਸਫਾਈ ਦਾ ਨਾਮ ਆਉਂਦਾ ਹੈ

ਤਾਂ ਨਾਲ਼ ਝਾੜੂ ਦਾ ਨਾਮ ਵੀ ਆਉਂਦਾ ਹੈ ਇਸ ਦੇ ਨਾਲ ਹੀ ਸਫ਼ਾਈ ਹੋਣੀ ਸ਼ੁਰੂ ਹੋਵੇਗੀ। ਅਤੇ ਜਦੋਂ ਵੀ ਤੁਸੀਂ ਆਪਣੇ ਘਰ ਦੀ ਸਫਾਈ ਕਰਦੇ ਹੋ ਤਾਂ ਰਸੋਈ ਘਰ ਤੋਂ ਹੀ ਸ਼ੁਰੂ ਕਰੋ ਇਸ ਨਾਲ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰਿਧੀ ਆਵੇਗੀ।

ਜਦੋਂ ਤੁਸੀਂ ਘਰ ਦੇ ਝਾੜੂ ਲਗਾਉਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਪਵਿੱਤਰਤਾ ਆਉਂਦੀ ਹੈ। ਅਤੇ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਭਰਿਆ ਘਰ ਹੋ ਜਾਂਦਾ ਹੈ ਕਿਉਂਕਿ ਉਸ ਦੇ ਵਿਚ ਬਿਲਕੁਲ ਵੀ ਗੰਦਗੀ ਨਹੀਂ ਹੁੰਦੀ।

ਅਜਿਹੇ ਘਰ ਦੇ ਵਿੱਚ ਮਾਤਾ ਲਕਸ਼ਮੀ ਦੀ ਕਿਰਪਾ ਕਰਦੇ ਹਨ ਅਤੇ ਉਸ ਘਰ ਦੇ ਵਿੱਚ ਕਦੇ ਵੀ ਕੋਈ ਪੈਸੇ ਦੀ ਕਮੀ ਨਹੀਂ ਰਹਿੰਦੀ। ਪਰ ਜੇਕਰ ਤੁਸੀਂ ਝਾੜੂ ਦੇ ਨੀਚੇ ਇਹ ਇੱਕ ਦਿਨ ਦਬਾ ਕੇ ਰਾਤ ਨੂੰ ਸੌਂ ਗਏ ਅਤੇ ਸਵੇਰੇ ਉੱਠ ਕੇ ਝਾੜੂ ਲਗਾ ਦਿੱਤਾ।

ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਵੇਗੀ ਤੁਹਾਡੇ ਘਰ ਵਿੱਚ ਖੁਸ਼ੀ ਆ ਜਾਵੇਗੀ। ਤੁਸੀਂ ਕੀ ਕਰਨਾ ਹੈ ਇੱਕ ਚਾਂਦੀ ਦਾ ਸਿੱਕਾ ਲੈਣਾ ਹੈ ਜੇਕਰ ਤੁਹਾਡੇ ਕੋਲ ਇੱਕ ਚਾਂਦੀ ਦਾ ਸਿੱਕਾ ਨਹੀਂ ਹੈ ਤਾਂ ਇੱਕ ਰੁਪਏ 5 ਰੁਪਏ ਦਾ ਸਿੱਕਾ ਲੈਣਾ ਹੈ।

ਉਸ ਨੂੰ ਰਾਤ ਨੂੰ ਚੁਪਚਾਪ ਬਿਨਾਂ ਕਿਸੇ ਨੂੰ ਦੱਸੇ ਝਾੜੂ ਦੇ ਨੀਚੇ ਰਖਕੇ ਸੌਂ ਜਾਣਾ ਹੈ। ਉਹ ਅਜਿਹਾ ਕਰਨ ਦੇ ਨਾਲ ਦੇਖਿਓ ਤੁਹਾਡੇ ਘਰ ਦੇ ਵਿੱਚ ਹੌਲ਼ੀ ਹੌਲ਼ੀ ਪੈਸੇ ਦੀ ਕਮੀ ਪੂਰੀ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਵੀ ਅਨੇਕਾਂ ਪੈਸਾ ਆ ਜਾਵੇਗਾ ਤੁਸੀਂ ਵੀ ਬਹੁਤ ਖੁਸ਼ ਹੋ ਜਾਵੋਗੇ।

Leave a Reply

Your email address will not be published. Required fields are marked *