ਦੋਸਤੋ ਅੱਜ ਤੋਂ ਮੌਜੂਦ ਸਨ ਦੇ ਕੁਝ ਮਹੱਤਵਪੂਰਨ ਸਵਾਲਾਂ ਦੇ ਜਵਾਬ ਜੋ ਕਿ ਤੁਹਾਨੂੰ ਯੂਪੀਐਸਸੀ ਹੋਰਨਾਂ ਪੇਪਰਾਂ ਦੇ ਵਿੱਚ ਆ ਸਕਦੇ ਹਨ। ਚਲੋ ਦੋਸਤ ਤੋਂ ਸ਼ੁਰੂ ਕਰਦੇ ਹਾਂ ਸਵਾਲ ਨੰਬਰ 1- ਕਿਹੜਾ ਅਜਿਹਾ ਦੇਸ਼ ਹੈ ਜਿਹੜਾ ਸਿਰਫ ਇੱਕ ਦਿਨ ਲਈ ਭਾਰਤ ਦੀ ਰਾਜਧਾਨੀ ਬਣਿਆ ਸੀ
ਉੱਤਰ -ਇਲਾਹਾਬਾਦਨੰਬਰ 2-ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਸੁਰੱਖਿਆ ਕੇਹੜੇ ਬੰਦੇ ਨੂੰ ਮਿਲਦੀ ਹੈ।ਉੱਤਰ 2-ਅਮਰੀਕਾ ਦੇ ਰਾਸ਼ਟਰਪਤੀ ਨੂੰ।ਨੰਬਰ 3-ਦੁਨੀਆਂ ਦਾ ਅਜਿਹਾ ਕਿਹੜਾ ਦੇਸ਼ ਹੈ ਜੀ ਦੀ ਡਾਕ ਟਿਕਟ ਤੇ ਉਹਦੇ ਸ਼ਹਿਰ ਦਾ ਨਾਮ ਹੀ ਨਹੀਂ ਹੁੰਦਾ।ਉੱਤਰ 3-ਗ੍ਰੇਟ ਬ੍ਰਿਟੇਨ।ਨੰਬਰ 4-ਦੁਨੀਆਂ ਵਿੱਚ ਸਭ ਤੋਂ ਪਹਿਲਾਂ ਨੋਟਬੰਦੀ ਕਿਹੜੇ ਦੇਸ਼ ਵਿਚ ਹੋਈ ਸੀ।
ਉੱਤਰ 4-ਧਾਨਾ ਦੇਸ਼ ਵਿਚ।ਨੰਬਰ5-ਭਾਰਤ ਦੇ ਸਭ ਤੋਂ ਮਹਾਨ ਲੇਖਕ ਮੁਨਸ਼ੀ ਪ੍ਰੇਮਚੰਦ ਦਾ ਅਸਲੀ ਨਾਮ ਕੀ ਸੀਉੱਤਰ ਨੰਬਰ-5 ਧਨਪਤ ਰਾਏ।ਨੰਬਰ-6 ਬਿਹਾਰ ਦਾ ਸਭ ਤੋਂ ਪੁਰਾਣਾ ਨਾਮ ਕੀ ਹੈ।ਉੱਤਰ ਨੰਬਰ-6 ਮਗਧ।ਨੰਬਰ 7 ਕਿਹੜੇ ਜੀਵ ਦੀ ਅੱਖ ਖਰਾਬ ਹੋਣ ਤੇ ਨਵੀ ਅੱਖ ਆ ਜਾਂਦੀ ਹੈ।
ਉਤਰ 7-ਘੋਘਾ ਦੀ।ਨੰਬਰ 8 ਭਾਰਤ ਦੀ ਸਭ ਤੋਂ ਪਹਿਲੀ ਔਰਤ ਜਿਸਨੂੰ ਅਸ਼ੋਕ ਚੱਕਰ ਮਿਲਿਆ ਸੀ।ਉੱਤਰ ਨੰਬਰ-8 ਨਿਰਜਾ ਭਨੋਟ।ਨੰਬਰ 9 ਇੰਦਰਧਨੁਸ਼ ਦੇ ਬਿਲਕੁਲ ਵਿੱਚਅਲੇ ਕਿਹੜਾ ਰੰਗ ਹੁੰਦਾ ਹੈ।ਉੱਤਰ ਨੰਬਰ 9 ਹਰਾ ਰੰਗ।ਨੰਬਰ 10= ਦੁਨੀਆਂ ਦਾ ਸਭ ਤੋਂ ਗਰਮ ਦੇਸ਼ ਕਿਹੜਾ ਹੈ।
ਉੱਤਰ ਨੰਬਰ 10 ਲੀਬੀਆ।ਨੰਬਰ 11 ਕੀ ਤੁਹਾਨੂੰ ਪਤਾ ਹੈ ਕਿ ਅਮਰੀਕਾ ਦਾ ਰਾਸ਼ਟਰੀ ਖੇਡ ਕਿਹੜਾ ਹੈ।ਉੱਤਰ ਨੰਬਰ 11 ਬੇਸਬੋਲ।ਨੰਬਰ 12 ਭਾਰਤ ਦਾ ਸਭ ਤੋਂ ਘੱਟ ਉਮਰ ਵਿੱਚ ਆਈਏਐਸ ਬਣਨ ਵਾਲਾ ਬੰਦਾ ਹੈਉੱਤਰ ਨੰਬਰ-12 ਆਸਾਰ ਅਹਿਮਦ ਸੇਕ ਜੋ ਕਿ 21 ਸਾਲ ਦੇ ਸੀ।ਨੰਬਰ 13 -ਭਾਰਤ ਦੀ ਉਹ ਕਿਹੜੀ ਪਰਥਮ ਮਹਿਲਾ ਹੈ ਜੋ ਸੁਪਰੀਮ ਕੋਰਟ ਦੀ ਜੱਜ ਬਣੀ ਸੀ।
ਉੱਤਰ 13= ਫਾਤਿਮਾ ਬੀਬੀ।ਨੰਬਰ 14 ਬੋਗੋਟਾ ਕਿਸ ਦੇਸ਼ ਦੀ ਰਾਜਧਾਨੀ ਹੈ।ਪੁੱਤਰ 14 ਕੁਲੰਬੀਆ ਦੀ।ਨੰਬਰ 15 ਅਮਰ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦਾ ਜਨਮ ਸਥਾਨ ਕਿਹੜਾ ਹੈ। ਉੱਤਰ 15 ਬਾਵਰਾ ਪਿੰਡ।ਨਬਰ 16 ਕਿਸ ਦੇਸ਼ ਵਿਚ ਇਕ ਵੀ ਘਰ ਨਹੀਂ ਹੈ।ਉੱਤਰ 16 ਮਾਊਂਟੇਨ ਦੇਸ਼।ਨੰਬਰ 17 ਭਾਰਤ ਦੇ ਕਿਸ ਦੇਸ਼ ਵਿਚ ਬਾਂਸ ਦੀ ਖੇਤੀ ਸਭ ਤੋਂ ਜ਼ਿਆਦਾ ਹੁੰਦੀ ਹੈ।
ਉਧਰ 17 ਬਿਹਾਰ ਰਾਜ।ਨੰਬਰ 18 ਕਿਸ ਦੇਸ਼ ਦੇ ਲੋਕ ਸਭ ਤੋਂ ਜ਼ਿਆਦਾ ਏਸੀ ਦਾ ਇਸਤੇਮਾਲ ਕਰਦੇ ਹਨ।ਉੱਤਰ 18=ਅਮਰੀਕਾ ਦੇਸ਼ ਦੇ ਲੋਕ।ਨਵੰਬਰ 19 ਕਿਹੜੇ ਦੇਸ਼ ਦੇ ਲੋਕ ਸਭ ਤੋਂ ਜ਼ਿਆਦਾ ਪੀਜ਼ਾ ਖਾਂਦੇ ਹਨ।ਉੱਤਰ 19= ਮੁੰਬਈ।ਨੰਬਰ 20 ਮਛਲੀਆਂ ਦਾ ਰਾਜਾ ਕਿਉ ਕਿਹਾ ਜਾਂਦਾ ਹੈ।ਉੱਤਰ 20= ਸ਼ਾਰਕ ਨੂੰ।