ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਝ ਐਸੀਆਂ ਰਾਸ਼ੀਆਂ ਦੀ ਦਿਨਾਂ ਦੇ ਭਾਗ ਬਹੁਤੀ ਛੇਤੀ ਖੁੱਲਣ ਵਾਲੇ ਹਨ ਅਤੇ ਉਹ ਬਹੁਤ ਹੀ ਜ਼ਿਆਦਾ ਉਚਾਈਆਂ ਨੂੰ ਛੂਹਣ ਵਾਲੇ ਹਨ ਉਨ੍ਹਾਂ ਦੀ ਜ਼ਿੰਦਗੀ ਬਦਲਲਣ ਵਾਲੀ ਹੈ।
ਉਹ ਸਭ ਕੁਝ ਕਰ ਰਹੇ ਹਨ ਬਹੁਤ ਹੀ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੀਤੇ ਹੋਏ ਪੂਜਾ ਪਾਠ ਦਾ ਫਲ ਭਗਵਾਨ ਉਹਨਾਂ ਨੂੰ ਦੇਣ ਲੱਗੇ ਹਨ। ਇਹ ਰਾਸ਼ੀਆ ਸਾਢੇ ਨੌਂ ਵਜੇ ਤੋਂ ਬਾਅਦ ਬਹੁਤ ਹੀ ਜਿਆਦਾ ਭਾਗਾਂ ਵਾਲੇ ਸਮੇਂ ਦੇ ਵਿਚ ਜਾਣ ਵਾਲੇ ਹਨ
ਇਹਨਾਂ ਦੀ ਜ਼ਿੰਦਗੀ ਵੀ ਚੱਲ ਰਹੀਆਂ ਮੁਸ਼ਕਲਾਂ ਖਤਮ ਹੋਣ ਵਾਲੀਆਂ ਹਨ। ਇਹ ਸਭ ਜ਼ਿੰਦਗੀ ਦੇ ਉਹ ਹਾਲਾਤ ਖਤਮ ਕਰ ਦੇਣਗੇ ਜਿਹੜੇ ਕਿ ਇਨ੍ਹਾਂ ਨੂੰ ਮੁਸ਼ਕਲਾਂ ਪਹੁੰਚਾਉਂਦਾ ਸੀ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ
ਕਿ ਜੇਕਰ ਸ੍ਰੀ ਦੇਵ ਜੀ ਨਾਰਾਜ਼ ਹੋ ਜਾਣ ਤਾਂ ਉਹ ਕਾਫੀ ਸਾਰੀਆ ਮੁਸ਼ਕਲਾ ਸਾਡੀ ਜਿੰਦਗੀ ਦੇ ਵਿੱਚ ਖੜੀਆਂ ਕਰ ਦੇਣਗੇ। ਪਰ ਇਹਨਾਂ ਰਾਸ਼ੀਆਂ ਦੇ ਉੱਤੇ ਸ਼ਨੀ ਦੇਵ ਜੀ ਦੀ ਕਿਰਪਾ ਹੋ ਗਈ ਹੈ ਇਹਨਾਂ ਵੱਲੋਂ ਕੀਤੀ ਗਈ
ਸ਼ਨੀ ਦੇਵ ਜੀ ਦੀ ਭਗਤੀ ਪੂਰੀ ਹੋ ਗਈ ਹੈ ਉਹਨਾਂ ਦਾ ਫਲ ਇਹਨਾਂ ਨੂੰ ਮਿਲ ਗਿਆ ਹੈ। ਅਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਰਪਾ ਹੋ ਗਈ ਹੈ ਇਹਨਾਂ ਨੂੰ ਉਹ ਸਭ ਖੁਸ਼ੀਆਂ ਪ੍ਰਾਪਤ ਹੋਣ ਵਾਲੀਆਂ ਹਨ
ਜਿਹੜੀਆਂ ਕਿ ਇਹਨਾ ਨੇ ਕਦੇ ਆਪਣੇ ਮਨ ਵਿਚ ਸੋਚਿਆ ਹੋਣਗੀਆਂ। ਸ਼ਨੀ ਦੇਵ ਜੀ ਆਪਣੇ ਭਗਤਾਂ ਦੀ ਕਿਰਪਾ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਉਹਨਾਂ ਦੀ ਜਿੰਦਗੀ ਦੇ ਵਿੱਚ ਸਭ ਕੁਝ ਚੰਗਾ ਚੰਗਾ ਹੋਣ ਲੱਗ ਪੈਂਦਾ ਹੈ
ਇਕ ਵਾਰ ਤਾਂ ਉਹ ਹੀ ਹੈਰਾਨ ਹੋ ਜਾਂਦੇ ਹਨ ਕਿ ਮੇਰੀ ਜਿੰਦਗੀ ਦੇ ਵਿੱਚ ਇਹ ਕੰਮ ਦਾ ਕਦੇ ਪੂਰਾ ਹੀ ਨਹੀਂ ਹੋਣਾ ਸੀ ਇਹ ਕੰਮ ਇਕ ਦਮ ਕਿਵੇਂ ਹੋ ਗਿਆ ਇਸ ਕਰਕੇ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ
ਕਿ ਤੁਹਾਡੇ ਤੇ ਸ਼ਨੀ ਦੇਵ ਜੀ ਦੀ ਕਿਰਪਾ ਹੋ ਗਈ ਹੈ ਤੁਸੀਂ ਜਿਹੜੇ ਕੰਮ ਸ਼ਨੀ ਦੇਵ ਨੂੰ ਖੁਸ਼ ਕਰਨ ਲਈ ਕੀਤੇ ਹਨ ਉਹ ਖੁਸ਼ ਹੋ ਗਏ ਹਨ ਸਫ਼ਲ ਹੋਏ ਹਨ।