ਮਕਰ ਰਾਸ਼ੀ ਦੋਸਤੋ ਮਕਰ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਜੀ ਦੇ ਤੁਹਾਡੇ ਉੱਤੇ ਵਪਾਰ ਕ੍ਰਿਪਾ ਬਣੀ ਹੋਈ ਹੈ ਤੇ ਇਹਨਾ ਨੂੰ ਧਨ ਲਾਭ ਹੋਣ ਦੇ ਯੋਗ ਬਣ ਹਨ ਤੇ ਵਾਪਰ ਵਿੱਚ ਤਰੱਕੀ ਹੋਵੇਗੀ ਤੇ ਜੋ ਨੌਕਰੀ ਕਰਦੇ ਨੇ ਉਹਨੂੰ ਪਦ ਵਿੱਚ ਤਰੱਕੀ ਮਿਲੇਗੀ ਤੇ ਜੋ ਵਿਦੇਸ਼ ਦੇ ਵਿੱਚ ਰਹਿ ਕੇ ਨੌਕਰੀ ਜਾਂ ਪੜਾਈ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੀ ਵਿਦੇਸ਼ ਦੇ ਵਿੱਚ ਨੌਕਰੀ ਕਰਨ ਅਤੇ ਪੜਾਈ ਕਰਨ ਦੀ ਸੰਭਾਵਨਾ ਬਣ ਰਹੀਂ ਹੈ ਤੇ ਵਪਾਰ ਕਰਨ ਵਾਲੀਆਂ ਨੂੰ ਨੂੰ ਜਿਆਦਾ ਮੁਨਾਫਾ ਹੋਵੇਗਾ ਤੇ ਤੁਸੀ ਆਪਣੇ ਕੰਮ ਸਫਲਤਾਪੂਰਵਕ ਪੂਰੇ ਕਰੋਗੇ
ਮੇਸ਼ ਰਾਸ਼ੀ ਦੋਸਤੋ ਮੇਸ਼ ਰਾਸ਼ੀ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕ੍ਰਿਪਾ ਨਾਲ ਤੁਹਾਡੇ ਸਮਾ ਬਹੁਤ ਚੰਗਾ ਆਉਣ ਵਾਲਾ ਹੈ ਤੇ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਬਹੁਤ ਪ੍ਰਸੰਨ ਹੈ ਤੇ ਤੁਹਾਡੇ ਮਾਨ ਸਮਾਨ ਵਿਚ ਵਾਧਾ ਹੋਵੇਗਾ ਤੇ ਤੁਹਾਡੀ ਸਮਾਜ ਵਿੱਚ ਪ੍ਰਸੰਨਤਾ ਕੀਤੀ ਜਾਵੇਗੀ ਤੇ ਸਫਲਤਾ ਦੇ ਨਵੇ ਨਵੇ ਅਫਸਰ ਪ੍ਰਾਪਤ ਹੋਣ ਵਾਲੇ ਨੇ ਤੇ ਉਹਨਾ ਅਫਸਰਾਂ ਨੂੰ ਪ੍ਰਾਪਤ ਕਰਕੇ
ਤੁਸੀ ਆਪਣੇ ਜੀਵਨ ਵਿੱਚ ਅੱਗੇ ਵੱਧੋਗੇ ਤੇ ਜੋ ਤੁਹਾਡੇ ਰੁੱਕੇ ਹੋਏ ਕੰਮ ਸੀ ਉਹ ਸਮੇ ਤੇ ਪੂਰੇ ਹੋਣਗੇ ਤੇ ਜੋ ਵੀ ਕੰਮ ਤੁਸੀ ਸ਼ੁਰੂ ਕਰਨ ਚਾਹੁੰਦੇ ਹੋ ਉਸਦੇ ਵਿੱਚ ਸਫਲਤਾ ਮਿਲੇਗੀ ਤੇ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਧਨ ਲਾਭ ਦੇ ਅਨੇਕਾਂ ਅਫਸਰ ਪ੍ਰਾਪਤ ਹੋਣਗੇ ਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਹੋਵੇਗਾ ਤੇ ਅਚਾਨਕ ਧਨ ਲਾਭ ਦੀ ਪ੍ਰਾਪਤੀ ਦੀ ਸੰਭਾਵਨਾ ਬਣ ਰਹੀ ਹੈ ਤੇ ਜੋ ਨਵਾਂ ਸਾਧਨ ਜਾ ਮਕਾਨ ਖਰੀਦ ਦੀ ਯੋਜਨਾ ਬਣਾ ਰਹੀ ਹੈ ਤੇ ਉਹ ਯੋਜਨਾਂ ਸਫਲ ਹੋਵੇਗੇ
ਵ੍ਰਸ਼ਭ ਰਾਸ਼ੀ ਦੋਸਤੋ ਵ੍ਰਸ਼ਭ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਬਹੁਤ ਜਲਦੀ ਕੋਈ ਸ਼ੁੱਭ ਸੰਦੇਸ਼ ਮਿਲਣ ਦੇ ਯੋਗ ਬਣ ਰਹੇ ਨੇ ਤੇ ਤੁਹਾਡੇ ਦੁਆਰਾ ਕੀਤੀ ਮਿਹਨਤ ਦਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ ਤੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ ਤੁਹਾਡੇ ਰੁੱਕੇ ਹੋਏ ਕੰਮ ਪੂਰੇ ਹੋਣਗੇ ਤੇ ਦੋਸਤੋ ਦੇ ਨਾਲ ਮੇਲ ਜੋਲ ਵੱਧੇਗਾ ਤੇ ਪਰਿਵਾਰ ਅਤੇ ਜੀਵਨ ਸਾਥੀ ਦਾ ਪੂਰਾ ਸਾਥ ਮਿਲੇਗਾ ਤੇ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਤੇ ਧਨ ਸਬੰਧੀ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਤੇ ਸਾਲਾਂ ਤੋਂ ਰੁਕੇ ਹੋਏ ਕੰਮ ਪੂਰੇ ਹੋਣਗੇ
ਕੰਨਿਆ ਰਾਸ਼ੀ ਦੋਸਤੋ ਕੰਨਿਆ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕ੍ਰਿਪਾ ਤੁਹਾਡੇ ਉੱਤੇ ਬਣੀ ਹੋਈ ਹੈ ਤੇ ਦੋਸਤੋ ਤੁਹਾਨੂੰ ਧਨ ਲਾਭ ਹੋਵੇਗਾ ਤੇ ਨਾਲ ਹੀ ਤੁਹਾਡੇ ਵਪਾਰ ਵਿੱਚ ਵਾਧਾ ਹੋਵੇਗਾ ਤੇ ਜੋ ਲੋਕ ਨੌਕਰੀ ਕਰਦੇ ਨੇ ਉਹਨੂੰ ਨੌਕਰੀ ਵਿੱਚ ਪਦ ਉੱਨਤੀ ਦੇ ਨਾਲ ਨਾਲ ਵੇਤਨ ਵਿੱਚ ਵਾਧਾ ਹੋਵੇਗਾ
ਇਸ ਇਲਾਵਾ ਜੋ ਨੌਕਰੀ ਕਰਦੇ ਨੇ ਉਹਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਤੇ ਤੇ ਜੋ ਲੋਕ ਵਿਦੇਸ਼ ਦੇ ਵਿੱਚ ਨੌਕਰੀ ਕਰਨ ਸੁਪਨਾ ਦੇਖ ਰਹੇ ਨੇ ਉਹਨਾ ਇਹ ਸੁਪਨਾ ਪੂਰਾ ਹੋਣ ਦੇ ਯੋਗ ਬਣ ਰਹੇ ਨੇ ਤੇ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕ੍ਰਿਪਾ ਤੁਹਾਡੇ ਉੱਤੇ ਬਣ ਰਹੀ ਹੈ ਤੇ ਵਪਾਰ ਕਰਨ ਨੂੰ ਵਪਾਰ ਵਿੱਚ ਮੁਨਾਫਾ ਹੋਵੇਗਾ ਤੇ ਧਨ ਲਾਭ ਦੇ ਯੋਗ ਬਣ ਰਹੇ ਨੇ ਤੇ ਸੰਤਾਨ ਪ੍ਰਾਪਤੀ ਕਰਨ ਵਾਲੀਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ ਤੇ ਜੋ ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਤੇ ਉਹਨਾ ਦੀ ਇਹ ਯੋਜਨਾ ਸਫਲ ਹੋਣਗੇ
ਸਿੰਘ ਰਾਸ਼ੀ ਦੋਸਤੋ ਸਿੰਘ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕ੍ਰਿਪਾ ਨਾਲ ਤੁਹਾਡਾ ਸਮਾ ਬਹੁਤ ਚੰਗਾ ਹੋਣ ਵਾਲਾ ਹੈ ਤੇ ਤੁਹਾਨੂੰ ਮਾਨ ਸਮਾਨ ਮਿਲੇਗਾ ਤੇ ਤੁਹਾਨੂੰ ਜੀਵਨ ਵਿੱਚ ਐਸੀ ਅਫਸਰ ਮਿਲਣ ਵਾਲੇ ਹਨ ਜਿਸ ਦਾ ਨਾਲ ਤੁਹਾਡਾ ਜੀਵਨ ਬਦਲ ਜਾਏਗਾ ਤੇ ਧਨ ਲਾਭ ਦੇ ਯੋਗ ਬਣ ਹਨ ਤੇ ਵਾਪਰ ਵਿੱਚ ਤਰੱਕੀ ਹੋਵੇਗੀ ਤੇ ਜੋ ਨੌਕਰੀ ਕਰਦੇ ਨੇ ਉਹਨੂੰ ਨੌਕਰੀ ਵਿੱਚ ਪਦ ਉੱਨਤੀ ਮਿਲੇਗੀ ਤੇ ਧਨ ਪ੍ਰਾਪਤੀ ਦੇ ਅਨੇਕਾਂ ਅਫਸਰ ਪ੍ਰਾਪਤ ਹੋਣਗੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ ਸੰਤਾਨ ਪ੍ਰਾਪਤ ਕਰਨ ਵਾਲੀਆਂ ਨੂੰ ਸੰਤਾਨ ਦਾ ਸੁੱਖ ਮਿਲੇਗਾ
ਧੁਨੀ ਰਾਸ਼ੀ ਤੇ ਦੋਸਤੋ ਧੁਨੀ ਰਾਸ਼ੀ ਵਾਲਿਆ ਨੂੰ ਭਗਵਾਨ ਸ਼ਨੀ ਦੇਵ ਦੀ ਕ੍ਰਿਪਾ ਨਾਲ ਬਹੁਤ ਚੰਗੀ ਖਬਰ ਮਿਲਣ ਦੇ ਯੋਗ ਬਣ ਰਹੇ ਨੇ ਤੇ ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲੇਗਾ ਤੇ ਜਿਸਦੇ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਤੇ ਰੁਕੇ ਹੋਏ ਕੰਮ ਪੂਰੇ ਹੋਣਗੇ ਤੇ ਪਰਿਵਾਰ ਤੇ ਦੋਸਤਾਂ ਦਾ ਪੂਰਾ ਸਾਥ ਮਿਲੇਗਾ, ਧਨ ਪ੍ਰਾਪਤੀ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਦੂਰ ਹੋਣਗੀਆਂ ਤੇ ਧਨ ਪ੍ਰਾਪਤੀ ਦੇ ਯੋਗ ਬਣ ਰਹੇ ਹਨ ਤੇ ਜੋ ਨੌਕਰੀ ਕਰਦੇ ਨੇ ਉਹਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ
ਕੁੰਭ ਰਾਸ਼ੀ ਦੋਸਤੋ ਕੁੰਭ ਰਾਸ਼ੀ ਵਾਲਿਆ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕ੍ਰਿਪਾ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਭੰਡਾਰ ਆਉਣ ਵਾਲਾ ਹੈ ਤੇ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਬਹੁਤ ਪ੍ਰਸੰਨ ਹਨ ਤੇ ਜਿਸਦੇ ਨਾਲ ਤੁਹਾਡਾ ਜੀਵਨ ਬਦਲ ਜਾਏਗਾ ਤੇ ਤੁਸੀ ਜੋ ਵੀ ਮਿਹਨਤ ਕੀਤੀ ਹੈ ਉਸਦਾ ਤੁਹਾਨੂੰ ਫਲ ਮਿਲਣ ਵਾਲਾ ਹੈ ਤੇ ਜੋ ਤੁਹਾਡੇ ਰੁੱਕੇ ਹੋਏ ਕੰਮ ਤੁਹਾਡੇ ਸਫਲਤਾਪੂਰਵਕ ਪੂਰੇ ਹੋਣਗੇ
ਜੋ ਵਪਾਰ ਕਰਦੇ ਨੇ ਤੇ ਉਨ੍ਹਾਂ ਨੂੰ ਵਪਾਰ ਵਿੱਚ ਲਾਭ ਮਿਲੇਗਾ ਤੇ ਤੇ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਬਹੁਤ ਪ੍ਰਸੰਨ ਹੋ ਗਏ ਹਨ ਤੇ ਜੋ ਨੌਕਰੀ ਕਰਦੇ ਨੇ ਉਹਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਤੇ ਜੋ ਨੌਕਰੀ ਦੀ ਤਲਾਸ ਕਰ ਰਹੇ ਹਨ ਉਹਨਾ ਨੂੰ ਮਨਚਾਹੀ ਨੌਕਰੀ ਮਿਲੇਗੀ ਤੇ ਤੁਹਾਡੀ ਰੁਕਿਆ ਹੋਇਆ ਪੈਸਾ ਵਾਪਸ ਮਿਲਣ ਦੇ ਯੋਗ ਬਣ ਰਹੇ ਨੇ ਤੇ ਕੰਮ ਆਉਣ ਵਾਲਿਆ ਰੁਕਾਵਟਾਂ ਦੂਰ ਹੋਣਗੀਆਂ ਤੇ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ
ਮਿਥੁਨ ਰਾਸ਼ੀ ਦੋਸਤੋ ਮਿਥੁਨ ਰਾਸ਼ੀ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕ੍ਰਿਪਾ ਬਣ ਰਹੀ ਹੈ ਤੇ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਨੌਕਰੀ ਵਿੱਚ ਤਰੱਕੀ ਮਿਲੇਗੀ ਤੇ ਵਪਾਰ ਵਿੱਚ ਅਚਾਨਕ ਲਾਭ ਮਿਲੇਗਾ ਤੇ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੇ ਸਾਰੇ ਅਧੂਰੇ ਆਰਥਿਕ ਕੰਮ ਪੂਰੇ ਹੋਣਗੇ ਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਹੋਵੇਗਾ ਤੇ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੇ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਤੇ ਵਪਾਰ ਵਿੱਚ ਅਚਾਨਕ ਧਨ ਲਾਭ ਹੋਵੇਗਾ ਤੇ