ਪਤੀ ਲਈ ਭਾਗਸ਼ਾਲੀ ਹੁੰਦੀਆ ਹਨ ਇਸ ਅੱਖਰਾਂ ਵਾਲੀਆ ਕੁੜੀਆਂ , ਕਰਦੀਆ ਹਨ ਸੋਹਰੇ – ਘਰ ਵਿੱਚ ਰਾਜ ||

ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਕੁਝ ਕੁੜੀਆਂ ਦਾ ਨਾਮ ਇਨ੍ਹਾਂ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਉਹ ਬਹੁਤ ਭਾਗਸ਼ਾਲੀ ਹੁੰਦੀਆਂ ਹਨ। ਦੋਸਤੋ ਜੋਤਿਸ਼ ਸ਼ਾਸ਼ਤਰ ਦੇ ਅਨੁਸਾਰ ਕੁਝ ਲੋਕ ਚੰਗੀ ਕਿਸਮਤ ਦੇ ਨਾਲ ਜਨਮ ਲੈਂਦੇ ਹਨ। ਕੁਝ ਲੋਕਾਂ ਨੂੰ ਜ਼ਿੰਦਗੀ ਵਿਚ ਕੁਝ ਵੀ ਹਾਸਲ ਕਰਨ ਦੇ ਲਈ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਹੋ ਜਿਹੇ ਵਿਅਕਤੀਆਂ ਦੀ ਜ਼ਿੰਦਗੀ ਖੁਸ਼ਨੁਮਾ ਗੁਜ਼ਰਦੀ ਹੈ। ਕੁਝ ਲੜਕੀਆਂ ਦਾ ਨਾਮ ਹੈ ਜੇਕਰ ਇਨ੍ਹਾਂ ਅੱਖਰਾ ਤੋਂ ਸ਼ੁਰੂ ਹੁੰਦਾ ਹੈ, ਉਹ ਆਪਣੇ ਪਤੀ ਲਈ ਬਹੁਤ ਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ।

ਦੋਸਤੋ ਕੁਝ ਨਾਮ ਵਾਲੀ ਲੜਕੀਆਂ ਨੂੰ ਬਹੁਤ ਜ਼ਿਆਦਾ ਕਿਸਮਤ ਵਾਲੀ ਮੰਨਿਆ ਜਾਂਦਾ ਹੈ ਇਨ੍ਹਾਂ ਨੂੰ ਜ਼ਿੰਦਗੀ ਵਿਚ ਕਦੇ ਵੀ ਧੰਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਹੋ ਜਿਹੀ ਇਸਤਰੀਆਂ ਸਿਰਫ ਆਪਣੇ ਲਈ ਹੀ ਨਹੀਂ ਸਗੋਂ ਆਪਣੇ ਪਤੀ ਅਤੇ ਆਪਣੇ ਸਸੁਰਾਲ ਵਾਲਿਆਂ ਲਈ ਵੀ ਬਹੁਤ ਕਿਸਮਤ ਵਾਲੀਆ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਜਿਹਨਾਂ ਵਿਅਕਤੀਆਂ ਦੇ ਵਿਆਹ ਇਹਨਾਂ ਨਾਮ ਵਾਲੀ ਲੜਕੀਆਂ ਨਾਲ ਹੋ ਜਾਂਦਾ ਹੈ ਉਨ੍ਹਾਂ ਦੀ ਕਿਸਮਤ ਦੇ ਤਾਲੇ ਹੋਰ ਜ਼ਿਆਦਾ ਚਮਕ ਜਾਂਦੇ ਹਨ। ਹੁਣ ਤੁਹਾਨੂੰ ਦੱਸਦੇ ਹਾ

ਉਹ ਕਿਹੜੇ ਨਾਮ ਵਾਲੀ ਲੜਕੀਆਂ ਹਨ। ਦੋਸਤੋ ਜਿਨ੍ਹਾਂ ਲੜਕੀਆਂ ਦਾ ਨਾਮ A ਅੱਖਰ ਤੋਂ ਸ਼ੁਰੂ ਹੁੰਦਾ ਹੈ, ਉਹ ਬਹੁਤ ਭਾਗਸ਼ਾਲੀ ਮੰਨਿਆਂ ਜਾਂਦੀਆਂ ਹਨ ਜਿਸ ਵਿਅਕਤੀ ਨਾਲ ਇਨ੍ਹਾਂ ਦਾ ਵਿਆਹ ਹੁੰਦਾ ਹੈ, ਉਸ ਵਿਅਕਤੀ ਨੂੰ ਕਰੀਅਰ ਦੇ ਵਿਚ ਬਹੁਤ ਜ਼ਿਆਦਾ ਤਰੱਕੀ ਮਿਲਦੀ ਹੈ। ਉਹਨਾਂ ਨੂੰ ਜ਼ਿੰਦਗੀ ਵਿਚ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ ਇਹੋ ਜਿਹੀ ਲੜਕੀਆਂ ਆਪਣੇ ਪਤੀ ਅਤੇ ਸਸੁਰਾਲ ਦੇ ਵਿੱਚ ਰਾਜ ਕਰਦੀਆਂ ਹਨ। ਇਨ੍ਹਾਂ ਨੂੰ ਬਹੁਤ ਪਿਆਰ ਕਰਨ ਵਾਲਾ ਪਤੀ ਮਿਲਦਾ ਹੈ ।ਆਪਣੇ ਪਤੀ ਦਾ ਮਰਦੇ ਦਮ ਤੱਕ ਸਾਥ ਨਿਭਾਉਂਦੀਆਂ ਹਨ।

ਦੋਸਤ ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ D ਤੋਂ ਸ਼ੁਰੂ ਹੁੰਦਾ ਹੈ ਉਹ ਵੀ ਬਹੁਤ ਜ਼ਿਆਦਾ ਭਾਗਸ਼ਾਲੀ ਮੰਨੀਆਂ ਗਈਆਂ ਹਨ। ਇਹੋ ਜਿਹੀ ਲੜਕੀਆਂ ਉੱਤੇ ਮਾਤਾ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਬਣੀ ਰਹਿੰਦੀ ਹੈ। ਜੇ ਆਪਣੇ ਸਸੁਰਾਲ ਵਾਲਿਆਂ ਲਈ ਵੀ ਬਹੁਤ ਕਿਸਮਤ ਵਾਲੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ G ਤੋਂ ਸ਼ੁਰੂ ਹੁੰਦਾ ਹੈ, ਉਹ ਕਿਸਮਤ ਦੀ ਬਹੁਤ ਧਨੀ ਮੰਨੀਆਂ ਜਾਂਦੀਆਂ ਹਨ।ਇਨ੍ਹਾਂ ਦੇ ਹੁੰਦੇ ਹੋਏ ਘਰ-ਪਰਿਵਾਰ ਵਿੱਚ ਧੰਨ ਸੰਬੰਧੀ ਸਮੱਸਿਆਵਾਂ ਨਹੀਂ ਆਉਂਦੀਆਂ। ਆਪਣੇ ਪਰਿਵਾਰ ਦਾ ਮਾਹੌਲ ਖੁਸ਼ਨੁਮਾ ਕਿਸ ਤਰ੍ਹਾਂ ਬਣਾਦੇ ਹਨ ਇਹਨਾਂ ਨੂੰ ਬਹੁਤ ਚੰਗੀ ਤਰਾਂ ਪਤਾ ਹੁੰਦਾ ਹੈ। ਇਹ ਆਪਣੇ ਪਤੀ ਲਈ ਬਹੁਤ ਲੱਕੀ ਮੰਨੀਆਂ ਜਾਂਦੀਆਂ ਹਨ।

ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ J ਤੋਂ ਸ਼ੁਰੂ ਹੁੰਦਾ ਹੈ ਇਹ ਲੜਕੀਆਂ ਬਹੁਤ ਜਲਦੀ ਕਿਸੇ ਨਾਲ ਵੀ ਘੁਲ ਮਿਲ ਜਾਂਦੀਆਂ ਹਨ। ਆਪਣੇ ਸਸੁਰਾਲ ਵਾਲਿਆਂ ਲਈ ਬਹੁਤ ਲੱਕੀ ਮੰਨੀ ਜਾਂਦੀਆਂ ਹਨ ਜਿਸ ਘਰ ਵਿੱਚ ਰਹਿੰਦੀਆਂ ਹਨ, ਉਸ ਘਰ ਵਿੱਚ ਧਨ ਦੀ ਕਮੀ ਨਹੀਂ ਆਉਂਦੀ। ਇਹ ਆਪਣੇ ਪਤੀ ਨਾਲ ਬਹੁਤ ਪਿਆਰ ਕਰਦੀਆਂ ਹਨ ਅਤੇ ਆਪਣੇ ਪਤੀ ਨਾਲ ਹਮੇਸ਼ਾ ਖੜ੍ਹੀਆਂ ਰਹਿੰਦੀਆਂ ਹਨ। ਇਹਨਾਂ ਦੀ ਚੰਗੀ ਕਿਸਮਤ ਦਾ ਫਾਇਦਾ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਮਿਲਦਾ ਹੈ। ਜਿਸ ਲੜਕੇ ਨਾਲ ਇਨ੍ਹਾਂ ਦਾ ਵਿਆਹ ਹੁੰਦਾ ਹੈ ਉਸ ਦੀ ਕਿਸਮਤ ਚਮਕ ਜਾਂਦੀ ਹੈ।

ਦੋਸਤੋ ਜਿਨ੍ਹਾਂ ਲੜਕੀਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ L, ਤੋਂ ਸ਼ੁਰੂ ਹੁੰਦਾ ਹੈ ਉਨ੍ਹਾਂ ਦੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹਿੰਦੀ ਹੈ। ਇਨ੍ਹਾਂ ਦਾ ਵਿਆਹ ਬਹੁਤ ਚੰਗੇ ਘਰ ਵਿਚ ਹੁੰਦਾ ਹੈ ਅਤੇ ਵਿਆਹ ਤੋਂ ਬਾਅਦ ਇਨਾਂ ਦਾ ਪਤੀ ਹੋਰ ਵੀ ਜ਼ਿਆਦਾ ਤਰੱਕੀ ਕਰਦਾ ਹੈ। ਇਹ ਸੁਭਾਅ ਤੋਂ ਬਹੁਤ ਚੰਗੀਆਂ ਹੁੰਦੀਆਂ ਹਨ ਇਹਨਾਂ ਨੂੰ ਹਰ ਕੋਈ ਪਿਆਰ ਕਰਦਾ ਹੈ। ਇਹ ਆਪਣੇ ਪਰਵਾਰ ਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਦੋਸਤੋ ਅੰਤ ਦੇ ਵਿੱਚ S, ਨਾਮ ਵਾਲੀ ਲੜਕੀ ਆਉਂਦੀਆਂ ਹਨ। ਇਸ ਅੱਖਰ ਵਾਲੇ ਲੜਕੀਆ ਵੀ ਆਪਣੇ ਪਤੀ ਲਈ ਬਹੁਤ ਲੱਕੀ ਮੰਨੀਆ ਜਾਂਦੀਆਂ ਹਨ।

ਇਹ ਜਿਸ ਘਰ ਵਿੱਚ ਰਹਿੰਦੀਆਂ ਹਨ ਉਸ ਘਰ ਵਿਚ ਧਨ ਸਬੰਧੀ ਪਰੇਸ਼ਾਨੀਆ ਨਹੀਂ ਆਉਂਦੀਆਂ। ਇਨ੍ਹਾਂ ਨੂੰ ਬਹੁਤ ਪਿਆਰ ਕਰਨ ਵਾਲਾ ਪਤੀ ਮਿਲਦਾ ਹੈ। ਵਿਆਹ ਕਰਵਾਉਣ ਤੋਂ ਬਾਅਦ ਇਨ੍ਹਾਂ ਦੇ ਪਤੀ ਦੀ ਕਿਸਮਤ ਵੀ ਚਮਕ ਜਾਂਦੀ ਹੈ। ਇਹ ਆਪਣੇ ਸਸੁਰਾਲ ਦੇ ਹੋਰ ਲੋਕਾਂ ਲਈ ਵੀ ਲਕੀ ਮੰਨੀਆਂ ਜਾਂਦੀਆਂ ਹਨ। ਇਹ ਆਪਣੇ ਪਰਵਾਰ ਨਾਲ ਬਹੁਤ ਪਿਆਰ ਕਰਦੀਆਂ ਹਨ ।ਆਪਣਿਆਂ ਦਾ ਸਾਥ ਦਿੰਦੀਆਂ ਹਨ। ਇਹ ਸਾਰਿਆਂ ਦੀਆਂ ਖੁਸ਼ੀਆਂ ਨੂੰ ਆਪਣਾ ਮੰਨ ਕੇ ਚਲਦੀਆਂ ਹਨ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਵਿਆਹ ਕਰ ਕੇ ਜਾਂਦੀਆਂ ਹਨ ਉਸ ਘਰ ਵਿੱਚ ਪੈਸਿਆ ਦੀ ਕੋਈ ਵੀ ਕਮੀ ਨਹੀਂ ਰਹਿੰਦੀ।

Leave a Reply

Your email address will not be published. Required fields are marked *