ਲੰਬਾਈ ਨੂੰ ਵਧਾਉਣ ਦੇ ਕੁਝ ਉਪਾਅ

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ । ਦੋਸਤੋ ਅੱਜ ਅਸੀਂ ਤੁਹਾਨੂੰ ਲੰਬਾਈ ਨੂੰ ਵਧਾਉਣ ਦੇ ਕੁਝ ਉਪਾਅ ਦੱਸਾਂਗੇ।

ਦੋਸਤੋ ਚਾਹੇ ਕੋਈ ਇਸਤਰੀ ਹੋਵੇ ਚਾਹੇ ਕੋਈ ਪੁਰਖ ਹੋਵੇ ਲੰਬੀ ਲੰਬਾਈ ਦੋਨਾਂ ਦੀ ਵਿਅਕਤੀਤਵ ਵਿੱਚ ਚਾਰ ਚੰਦ ਲਾਉਂਦੀਆਂ ਹਨ। ਕਿਉਂਕਿ ਮਨੁੱਖ ਦੀ ਲੰਬਾਈ ਉਸਦੇ ਜੀਨਸ ਉੱਤੇ ਨਿਰਭਰ ਕਰਦੀ ਹੈ। ਇਸ ਕਰਕੇ ਕੁਝ ਵਿਅਕਤੀ ਸੋਚਦੇ ਹਨ ਕਿ ਲੰਬਾਈ ਨੂੰ ਵਧਾਉਣਾ ਮੁਮਕਿਨ ਨਹੀਂ ਹੁੰਦਾ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਅਤੇ ਖੁਸ਼ੀ ਹੋਵੇਗੀ ਕਿ ਕੁੱਝ ਇਹੋ ਜਿਹੇ ਪ੍ਰਕਿਰਤਿਕ ਤਰੀਕੇ ਹਨ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਲੰਬਾਈ ਨੂੰ ਵਧਾ ਸਕਦੇ ਹੋ।

ਦੋਸਤੋ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਜਾਂ ਫਿਰ ਹਾਰਮੋਨ ਦੀ ਗੜਬੜੀ ਹੋਣ ਦੇ ਕਾਰਨ, ਕੁਝ ਲੋਕਾਂ ਦਾ ਕੱਦ ਵਧ ਨਹੀਂ ਪਾਉਂਦਾ। ਸਾਡੀ ਲੰਬਾਈ ਨੂੰ ਵਧਾਉਣ ਵਿੱਚ ਸਭ ਤੋਂ ਵੱਡਾ ਹੱਥ ਹੈ human growth hormone ਦਾ ਹੁੰਦਾ ਹੈ ‌। ਸਹੀ ਪ੍ਰੋਟੀਨ ਅਤੇ ਸਹੀ ਨਿਊਟਰੇਸ਼ਨਨ ਨਾ ਮਿਲਣ ਕਰਕੇ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ। ਜਦੋਂ ਤੁਹਾਡਾ ਵੀ ਸਰੀਰ ਦਾ ਕੱਦ ਬਹੁਤ ਜ਼ਿਆਦਾ ਛੋਟਾ ਹੈ ਅਤੇ ਤੁਹਾਡੇ ਸਰੀਰ ਦੀ ਲੰਬਾਈ ਵੱਧ ਨਹੀਂ ਰਹੀ ਹੈ ਅੱਜ ਅਸੀਂ ਤੁਹਾਨੂੰ ਕੁਝ ਉਪਾਅ ਦੱਸਾਂਗੇ ‌

ਅੱਜ ਅਸੀਂ ਤੁਹਾਨੂੰ ਤਿੰਨ ਇਹੋ ਜਿਹੇ ਨੁਸਖ਼ੇ ਦੱਸਾਂਗੇ ਜਿਸ ਨਾਲ ਤੁਹਾਡੀ ਲੰਬਾਈ ਵਧਣੀ ਸ਼ੁਰੂ ਹੋ ਜਾਵੇਗੀ। ਅਸ਼ਵਗੰਧਾ ਅਤੇ ਸੁੱਖੀ ਨਾਗੋਰੀ। ਸੁੱਕੀ ਨਾਗੋਰੀ ਦਾ ਨੂੰ ਕਿਸੇ ਵੀ ਆਯੁਰਵੈਦਿਕ ਦੁਕਾਨ ਤੋਂ ਮਿਲ ਜਾਵੇਗੀ। ਇਨ੍ਹਾਂ ਦੋਨਾਂ ਚੀਜ਼ਾਂ ਨੂੰ ਆਯੁਰਵੇਦ ਵਿੱਚ ਸਰੀਰਕ ਵਿਕਾਸ ਲਈ ਬਹੁਤ ਹੀ ਵਧੀਆ ਮੰਨਿਆ ਗਿਆ ਹੈ। ਇਸ ਨੂੰ ਬਣਾਉਣ ਦੇ ਲਈ 20 ਗਰਾਮ ਸੁੱਖੀ ਨਾਗੋਰੀ, 20 ਗ੍ਰਾਮ ਅਸ਼ਵਗੰਦਾ ਅਤੇ ਬੀ ਗ੍ਰਾਮ ਚੀਨੀ। ਇਸ ਨੂੰ ਬਣਾਉਣ ਦੇ ਲਈ ਇਨ੍ਹਾਂ ਦੋਨਾਂ ਚੀਜ਼ਾਂ ਦੀ ਜੜ੍ਹ ਨੂੰ ਚੰਗੀ ਤਰਾਂ ਪੀਸ ਲੈਣਾ ਹੈ। ਇਸ ਚੂਰਨ ਦੇ ਵਿੱਚ ਬਰਾਬਰ ਮਾਤਰਾ ਵਿਚ ਚੀਨੀ ਮਿਲਾ ਲੈਣੀ ਹੈ। ਇਸ ਨੂੰ ਕਿਸੇ ਕੱਚ ਦੀ ਬੋਤਲ ਵਿੱਚ ਸਟੋਰ ਕਰ ਕੇ ਰੱਖ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਚੂਰਨ ਦੇ ਦੋ ਚਮਚ ਲੈ ਕੇ ਉਪਰੋਂ ਦੀ ਗਾਂ ਦਾ ਦੁੱਧ ਪੀ ਲੈਣਾ ਹੈ। ਇਸ ਨਾਲ ਤੁਹਾਡੇ ਸਰੀਰ ਦੀ ਲੰਬਾਈ ਵੱਧਣ ਦੇ ਨਾਲ-ਨਾਲ ਤੁਹਾਡੀ ਸਿਹਤ ਵੀ ਚੰਗੀ ਰਹਿੰਦੀ ਹੈ। ਸਰਦੀਆਂ ਵਿੱਚ ਇਹ ਚੂਰਨ ਜ਼ਿਆਦਾ ਫ਼ਾਇਦਾ ਕਰਦਾ ਹੈ।

ਇਸ ਤੋਂ ਇਲਾਵਾ ਕਾਲੇ ਤਿਲ ਅਤੇ ਅਸ਼ਵਗੰਧਾ ਦਾ ਪ੍ਰਯੋਗ ਵੀ ਕਰ ਸਕਦੇ ਹੋ ਇਸ ਨਾਲ ਵੀ ਲੰਬਾਈ ਵਧਦੀ ਹੈ।ਇਸ ਲਈ ਤੁਸੀਂ ਅਸ਼ਵਗੰਦਾ ਚੂਰਣ ਲੈ ਸਕਦੇ ਹੋ। ਉਸ ਤੋਂ ਬਾਅਦ 1 ਤੋਂ 2 ਗ੍ਰਾਮ ਕਾਲੇ ਤਿਲ ਪੀਸ ਕੇ ਚੂਰਨ ਬਣਾ ਲੈਣਾ ਚਾਹੀਦਾ ਹੈ, ਹੁਣ ਇਸ ਚੂਰਨ ਨੂੰ 3 ਤੋਂ 5 ਖਜੂਰ ਦੇ ਵਿੱਚ ਮਿਕਸ ਕਰਕੇ , 5 ਤੋਂ 10 ਗਾਂ ਦੇ ਘਿਉ ਨਾਲ ਖਾਣ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ।

ਇਕੱਲਾ ਅਸ਼ਵਗੰਧਾ ਦਾ ਪਾਊਡਰ ਲੈਣ ਨਾਲ ਵੀ ਲੰਬਾਈ ਵਿੱਚ ਵਾਧਾ ਹੁੰਦਾ ਹੈ। ਅਸ਼ਵਗੰਧਾ ਦੀ ਜੜ੍ਹ ਨੂੰ ਲੈ ਕੇ ਉਸ ਦਾ ਚੂਰਨ ਬਣਾ ਕੇ ਇਸ ਦੇ ਵਿੱਚ ਬਰਾਬਰ ਮਾਤਰਾ ਦੇ ਵਿਚ ਚੀਨੀ ਮਿਲਾ ਦੇਣੀ ਚਾਹੀਦੀ ਹੈ। ਇਸ ਨੂੰ ਇਕ ਗਲਾਸ ਦੁੱਧ ਵਿਚ ਪਾ ਕੇ, 2 ਚੱਮਚ ਇਸ ਚੂਰਨ ਦੇ ਮਿਲਾ ਕੇ ਪੀ ਲੈਣੇ ਹਨ। ਇਸ ਨਾਲ ਤੁਹਾਡਾ ਸ਼ਰੀਰ ਸੁਡੋਲ ਹੁੰਦਾ ਹੈ ਅਤੇ ਲੰਬਾਈ ਵੱਧਦੀ ਹੈ। ਇਸ ਨੁਸਖੇ ਦੇ ਨਾਲ-ਨਾਲ ਜੰਕ ਫੂਡ ਦਾ ਸੇਵਨ ਨਹੀਂ ਕਰਨਾ ਹੈ ਖੱਟੀਆਂ ਚੀਜਾਂ ਤੋਂ ਪ੍ਰਹੇਜ਼ ਕਰਨਾ ਹੈ। ਜ਼ਿਆਦਾ ਮਿਰਚ-ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਹਨ। ਇਨ੍ਹਾਂ ਨੁਸਖਿਆਂ ਦਾ ਸੇਵਨ ਜੇਕਰ ਤੁਸੀਂ ਗਾਂ ਦੇ ਦੁੱਧ ਨਾਲ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਫ਼ਾਇਦਾ ਹੋਵੇਗਾ।

Leave a Reply

Your email address will not be published. Required fields are marked *