ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਕੁੰਭ ਰਾਸ਼ੀ ਵਾਲੇ ਜਾਤਕਾਂ ਦੇ ਨਾਲ 26 ਦਿਸੰਬਰ ਤੋਂ 10 ਜਨਵਰੀ ਤੱਕ ਇਨ੍ਹਾਂ 15 ਦਿਨਾਂ ਦੇ ਵਿੱਚ ਕੁਝ ਅਜਿਹਾ ਹੋਣ ਵਾਲਾ ਹੈ ਜਿਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ 26 ਦਿਸੰਬਰ ਤੋਂ 10 ਜਨਵਰੀ ਦੇ ਵਿਚਕਾਰ ਇਨ੍ਹਾਂ 15 ਦਿਨਾਂ ਦੇ ਵਿੱਚ ਤੁਹਾਡੇ ਨਾਲ ਕੀ ਹੋਣ ਵਾਲਾ ਹੈ।
ਕੁੰਭ ਰਾਸ਼ੀ ਦੇ ਜਾਤਕੋ ਇਨ੍ਹਾਂ 15 ਦਿਨਾਂ ਦੇ ਵਿੱਚ ਤੁਸੀਂ ਸਬਰ ਅਤੇ ਸੰਤੋਖ ਦਾ ਪ੍ਰਯੋਗ ਕਰਕੇ ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਨੂੰ ਸੁਲਝਾਉਣ ਵਿਚ ਕਾਮਯਾਬ ਰਹੋਗੇ। ਆਰਥਿਕ ਪੱਖ ਪਹਿਲਾਂ ਨਾਲ਼ੋਂ ਮਜ਼ਬੂਤ ਸਥਿਤੀ ਦੇ ਵਿਚ ਰਹੇਗਾ। ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਛੋਟੀਆਂ-ਮੋਟੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਤੁਹਾਨੂੰ ਖੁਸ਼ੀ ਪ੍ਰਦਾਨ ਕਰੇਗਾ। ਪੁਰਾਣੇ ਦੋਸਤਾਂ ਨਾਲ ਵੀ ਮੁਲਾਕਾਤ ਹੋ ਸਕਦੀ ਹੈ। ਪੁਰਾਣੀਆਂ ਗ਼ਲਤੀਆਂ ਤੋਂ ਸੀਖ ਕੇ ਤੁਸੀਂ ਆਪਣੀ ਨਵੀਂ ਨੀਤੀਆਂ ਵਿਚ ਹੋਰ ਸੁਧਾਰ ਕਰੋਗੇ। ਆਪਣੇ ਆਪ ਨੂੰ ਬਹੁਤ ਬਿਹਤਰ ਸਥਿਤੀ ਵਿਚ ਮਹਿਸੂਸ ਕਰੋਗੇ। ਤੁਹਾਨੂੰ ਸਫਲਤਾ ਵੀ ਹਾਸਿਲ ਹੋਵੇਗੀ। ਧਾਰਮਿਕ ਕਥਾ ਅਧਿਆਤਮਿਕ ਗਤੀਵਿਧੀਆਂ, ਵਿੱਚ ਤੁਹਾਡਾ ਰੁਝਾਨ ਰਹੇਗਾ। ਕਿਸੇ ਜ਼ਰੂਰਤਮੰਦ ਦੀ ਮਦਦ ਕਰਨ ਦੇ ਨਾਲ ਤੁਹਾਨੂੰ ਆਤਮਿਕ ਖੁਸ਼ੀ ਪ੍ਰਾਪਤ ਹੋਵੇਗੀ। ਕਿਸੇ ਸ਼ੁਭਚਿੰਤਕ ਦਾ ਆਸ਼ੀਰਵਾਦ ਅਤੇ ਸ਼ੁੱਭ ਕਾਮਨਾਵਾਂ ਤੁਹਾਡੇ ਲਈ ਵਰਦਾਨ ਸਾਬਿਤ ਹੋਵੇਗਾ।
ਕੁੰਭ ਰਾਸ਼ੀ ਦੇ ਜਾਤਕੋ ਤੁਹਾਡੇ ਨਿਮਰਤਾ ਵਾਲੇ ਸੁਭਾਅ ਦੇ ਕਾਰਨ ਸਾਕ-ਸਬੰਧੀਆਂ ਦੇ ਵਿੱਚ ਉੱਚਾ ਸਥਾਨ ਬਣਿਆ ਰਹੇਗਾ। ਤੁਹਾਡੀ ਯੋਗਤਾ ਅਤੇ ਸ ਸਮਰੱਥਾ ਲੋਕਾਂ ਦੇ ਅੱਗੇ ਆਉਣ ਦੇ ਨਾਲ ਉਨ੍ਹਾਂ ਦੇ ਮਨ ਵਿੱਚ ਤੁਹਾਡੇ ਪ੍ਰਤੀ ਵਿਸ਼ੇਸ਼ ਸਨਮਾਨ ਰਹੇਗਾ। ਕਿਸੇ ਜਰੂਰਤ ਮੰਦ ਦੋਸਤ ਦੀ ਮਦਦ ਕਰਨ ਦੇ ਨਾਲ ਤੁਹਾਡੇ ਮਨ ਨੂੰ ਆਤਮਿਕ ਸ਼ਾਂਤੀ ਮਿਲੇਗੀ। ਆਪਣੇ ਪਰਿਵਾਰ ਦੇ ਵਿਚ ਹਾਸਾ-ਮਜ਼ਾਕ ਅਤੇ ਮਨੋਰੰਜਨ ਸਬੰਧੀ ਕੰਮਾਂ ਦੇ ਵਿੱਚ ਤੁਹਾਡਾ ਸਮਾਂ ਬਤੀਤ ਹੋਵੇਗਾ। ਇਸ ਸਮੇਂ ਦੌਰਾਨ ਜ਼ਿੰਦਗੀ ਵਿਚ ਭੱਜ-ਦੌੜ ਰਹੇਗੀ, ਪਰ ਤੁਹਾਡੇ ਕੰਮ ਦੀ ਸਫਲਤਾ ਤੁਹਾਡੀ ਥਕਾਨ ਨੂੰ ਦੂਰ ਵੀ ਕਰ ਦੇਵੇਗੀ।
ਕੁੰਭ ਰਾਸ਼ੀ ਦੇ ਜਾਤਕੋ ਸਮੇਂ ਦੀ ਚਾਲ ਹੁਣ ਤੁਹਾਡੇ ਪੱਖ ਦੇ ਵਿੱਚ ਹੈ। ਅਨੁਭਵੀ ਲੋਕਾਂ ਦਾ ਤੁਹਾਨੂੰ ਹੁਣ ਸਾਥ ਮਿਲੇਗਾ। ਕਈ ਵਾਰ ਕਿਸੇ ਕੰਮ ਵਿੱਚ ਅਸਫ਼ਲਤਾ ਮਿਲਣ ਦੇ ਕਾਰਨ ਤੁਹਾਨੂੰ ਅਸਹਿਜਤਾ ਮਹਿਸੂਸ ਹੋਵੇਗੀ, ਪਰ ਜਲਦੀ ਹੀ ਸਮਾਧਾਨ ਵੀ ਪ੍ਰਾਪਤ ਹੋਵੇਗਾ। ਵਿਅਰਥ ਦੇ ਕੰਮਾਂ ਵਿੱਚ ਤੁਸੀਂ ਸਮਾਂ ਨਸ਼ਟ ਨਾ ਕਰੋ, ਅਤੇ ਆਪਣੇ ਖਰਚੇ ਨੂੰ ਵੀ ਆਪਣੇ ਬਜਟ ਦੇ ਅਨੁਸਾਰ ਹੀ ਕਰੋ, ਇਹ ਤੁਹਾਡੇ ਲਈ ਚੰਗਾ ਰਹੇਗਾ। ਆਰਥਿਕ ਮਾਮਲਿਆਂ ਦੇ ਵਿਚ ਸੋਚ ਵਿਚਾਰ ਕਰ ਕੇ ਸੂਝ-ਬੂਝ ਦੇ ਨਾਲ ਤੁਸੀਂ ਨਤੀਜੇ ਲੈ ਸਕਦੇ ਹੋ ।ਕਿਸੇ ਵੀ ਪ੍ਰਕਾਰ ਦਾ ਵਿਸ਼ਵਾਸ਼ ਘਾਟ ਜਾਂ ਫਿਰ ਧੌਖਾ ਤੁਹਾਡੇ ਨਾਲ ਹੋ ਸਕਦਾ ਹੈ। ਆਪਣੀ ਕੋਈ ਵੀ ਪਲੈਨਿੰਗ ਕਿਸੇ ਦੇ ਨਾਲ ਵੀ ਤੁਸੀਂ ਸਾਂਝਾ ਨਾ ਕਰੋ। ਆਪਣੀ ਮਹੱਤਵਪੂਰਨ ਵਸਤੂਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖੋ ਅਤੇ ਕਿਸੇ ਨਜ਼ਦੀਕੀ ਵਿਅਕਤੀ ਨਾਲ ਅਚਾਨਕ ਹੀ ਕੋਈ ਵਾਦ-ਵਿਵਾਦ ਪੈਦਾ ਹੋ ਸਕਦਾ ਹੈ।
ਕੁੰਭ ਰਾਸ਼ੀ ਦੇ ਜਾਤਕੋ ਕੋਈ ਵੀ ਮਸ਼ੀਨਰੀ ਸਬੰਧੀ ਉਪਕਰਣ ਅਤੇ ਵਾਹਨ ਨੂੰ ਧਿਆਨ ਪੂਰਵਕ ਇਸਤੇਮਾਲ ਕਰਨ ਦੀ ਜ਼ਰੂਰਤ ਹੈ। ਕਿਸੇ ਰਿਸ਼ਤੇਦਾਰ ਤੋਂ ਅਸ਼ੁੱਭ ਸਮਾਚਾਰ ਮਿਲ ਸਕਦਾ ਹੈ। ਖ਼ਰਚੇ ਉੱਤੇ ਨਿਅੰਤਰਣ ਰੱਖਣ ਦੀ ਜ਼ਰੂਰਤ ਹੈ। ਰਿਸ਼ਤੇਦਾਰਾਂ ਨਾਲ ਸਬੰਧ ਖਰਾਬ ਹੋਣ ਦੀ ਸੰਭਾਵਨਾ ਹੈ। ਆਪਣੇ ਗੁੱਸੇ ਵਾਲੇ ਸੁਭਾਅ ਤੇ ਨਿਯੰਤਰਣ ਰਖਣ ਦੀ ਜ਼ਰੂਰਤ ਹੈ। ਕੁੰਭ ਰਾਸ਼ੀ ਦੇ ਜਾਤਕ ਦੇ ਵਿਦਿਆਰਥੀ ਆਲਸ ਦੇ ਕਾਰਨ ਪੜ੍ਹਾਈ ਵਿਚੋਂ ਪਛੜ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਯਾਤਰਾ ਕਰਨ ਤੋਂ ਪਰਹੇਜ਼ ਕਰੋ ,ਕਿਉਂਕਿ ਕਿਸੇ ਵੀ ਤਰ੍ਹਾਂ ਦਾ ਫਾਇਦਾ ਨਾ ਹੋਣ ਦੀ ਸੰਭਾਵਨਾ ਲੱਗ ਰਹੀ ਹੈ। ਸੰਤਾਂਨ ਦੀਆਂ ਪ੍ਰੇਸ਼ਾਨੀਆਂ ਦੇ ਵਿੱਚ ਤੁਹਾਡਾ ਸਹਿਯੋਗ ਸਰਵੋਤਮ ਰਹੇਗਾ।
ਕੁੰਭ ਰਾਸ਼ੀ ਦੇ ਜਾਤਕੋ ਪਤੀ-ਪਤਨੀ ਵਿਚਕਾਰ ਸੰਬੰਧ ਮਧੁਰ ਰਹੇਗਾ। ਪੁਰਾਣੇ ਦੋਸਤ ਨਾਲ ਮੁਲਾਕਾਤ ਖੁਸ਼ੀ ਦੇਵੇਗੀ। ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣਗੀਆਂ ।ਘਰ ਦਾ ਮਾਹੌਲ ਖੁਸ਼ਨੁਮਾ ਬਣਿਆ ਰਹੇਗਾ। ਜੀਵਨ ਸਾਥੀ ਨਾਲ ਸਬੰਧ ਮਧੁਰਤਾ ਪੂਰਣ ਰਹਿਣਗੇ। ਵਿਅਸਤ ਹੋਣ ਤੋਂ ਬਾਅਦ ਵੀ ਪਰਿਵਾਰ ਦੇ ਮੈਂਬਰਾਂ ਨੂੰ ਸਮੇਂ ਦੇਣ ਦੇ ਨਾਲ ਪਰਿਵਾਰ ਦੇ ਮੈਂਬਰਾਂ ਵਿਚੋਂ ਰਿਸ਼ਤਾ ਮਜ਼ਬੂਤ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਪਰਿਵਾਰ ਦੇ ਵਾਤਾਵਰਣ ਨੂੰ ਸ਼ਾਂਤੀ ਪੂਰਵਕ ਅਤੇ ਅਨੁਸ਼ਾਸਿਤ ਬਣਾ ਕੇ ਰੱਖੇਗਾ। ਕਿਸੇ ਮੰਗਲੀਕ ਕੰਮ ਸਬੰਧੀ ਯੋਜਨਾ ਬਣ ਸਕਦੀ ਹੈ। ਪਿਆਰ ਦੇ ਸਬੰਧਾਂ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਜ਼ਿਆਦਾ ਚੰਗਾ ਸਾਬਿਤ ਹੋਵੇਗਾ। ਇਸ ਸਮੇਂ ਦਾ ਤੁਸੀਂ ਲਾਭ ਉਠਾ ਸਕਦੇ ਹੋ।
ਕੁੰਭ ਰਾਸ਼ੀ ਦੇ ਜਾਤਕੋ ਇਸ ਸਮੇਂ ਦੌਰਾਨ ਤੁਸੀਂ ਆਪਣੇ ਵਪਾਰ ਅਤੇ ਕੰਮ ਦੇ ਖੇਤਰ ਵਿੱਚ ਕੰਮਕਾਜ ਦੀ ਗਤੀ ਵਿਧੀਆਂ ਵਿੱਚ ਸੁਧਾਰ ਲਿਆਉਣ ਦਾ ਯਤਨ ਕਰੋਗੇ। ਡੀਲ ਕਰਦੇ ਹੋਏ ਬਹੁਤ ਜਿਆਦਾ ਚੁਕੰਨਾ ਰਹਿਣ ਦੀ ਜ਼ਰੂਰਤ ਹੋਵੇਗੀ। ਥੋੜੀ ਜਿਹੀ ਅਸਾਵਧਾਨੀ ਜਾਂ ਫਿਰ ਗਲਤੀ ਦਾ ਬਹੁਤ ਵੱਡਾ ਨੁਕਸਾਨ ਤੁਹਾਨੂੰ ਭੋਗਣਾ ਪੈ ਸਕਦਾ ਹੈ। ਨੌਕਰੀ ਦੇ ਵਿੱਚ ਤਰੱਕੀ ਮਿਲਣ ਦੀ ਉਮੀਦ ਹੈ। ਉਚ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਰੁੱਕਿਆ ਹੋਇਆ ਧਨ ਜਾਂ ਫਿਰ ਉਧਾਰ ਦਿੱਤਾ ਹੋਇਆ ਧਨ ਤੁਹਾਨੂੰ ਵਾਪਸ ਮਿਲ ਸਕਦਾ ਹੈ। ਕੰਮ ਦੇ ਖੇਤਰ ਵਿਚ ਨਵੇਂ ਜ਼ਿੰਮੇਵਾਰੀਆਂ ਦੀ ਅਧਿਕਤਾ ਰਹੇਗੀ। ਘਰ ਦੀਆਂ ਉਲਝਣਾਂ ਤੋਂ ਧਿਆਨ ਹਟਾ ਕੇ ਆਪਣੇ ਵਪਾਰ ਅਤੇ ਕੰਮ ਦੇ ਖੇਤਰ ਵਿੱਚ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਸਥਾਨ ਪਰਿਵਰਤਨ ਸਬੰਧੀ ਕੋਈ ਖ਼ਬਰ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ।