ਹਾਂਜੀ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕਿ ਛੋਟੀ ਇਲਾਇਚੀ ਦੇ ਪਾਣੀ ਪੀਣ ਨਾਲ ਕਿਹੜੇ ਕਿਹੜੇ ਰੋਗਾਂ ਤੋਂ ਮੁਕਤੀ ਮਿਲ ਸਕਦੀ ਹੈ ਛੋਟੀ ਇਲਾਇਚੀ ਦਾ ਇਸਮਾਲ ਹਰ ਘਰ ਵਿਚ ਕੀਤਾ ਜਾਂਦਾ ਹੈ ਛੋਟੀ ਇਲਾਇਚੀ ਵਿਚ ਕੈਲਸ਼ੀਅਮ ਪੋਟਾਸ਼ੀਅਮ ਆਦਿ ਬਹੁਤ ਪਦਾਰਥ ਹੁੰਦੇ ਹਨ ਜੋ ਬਹੁਤ ਰੋਗ ਤੋਂ ਮੁਕਤੀ ਦਿਵਾਉਂਦੇ ਹਨ
ਜਿਵੇਂ ਕਿ ਪਹਿਲਾ ਰੋਗ ਛੋਟੀ ਇਲਾਇਚੀ ਦਾ ਪਾਣੀ ਪੀਣ ਨਾਲ ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਦੂਜਾ ਰੋਗ ਛੋਟੀ ਇਲਾਇਚੀ ਦਾ ਖਾਨ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਕਬਜ ਵਰਗੀ ਬਿਮਾਰੀ ਤੋਂ ਮੁਕਤੀ ਮਿਲਦੀ ਹੈ ਛੋਟੀ ਇਲਾਇਚੀ ਵਿਚ ਬਹੁਤ ਪਦਾਰਥ ਹੁੰਦੇ ਹਨ ਜੋ ਪੇਟ ਨੂੰ ਹਲਕਾ ਕਰਨ ਵਿਚ ਮਦਦ ਕਰਦੇ ਹਨ
ਤੀਜਾ ਰੋਗ ਛੋਟੀ ਇਲਾਇਚੀ ਦਾ ਪਾਣੀ ਪੀਣ ਨਾਲ ਵਾਲਾ ਦਾ ਚੜਣਾ ਘੱਟ ਜਾਂਦਾ ਹੈ ਜਿਵੇ ਕਿ ਅੱਜ ਕੱਲ ਟ੍ਰੈਫਿਕ ਪੌਲਿਸ਼ਨ ਬਹੁਤ ਵੱਧ ਗਿਆ ਹੈ ਜਿਸ ਨਾਲ ਵਾਲ ਦਾ ਚੜਣਾ ਬਹੁਤ ਵੱਧ ਗਿਆ ਹੈ ਅਤੇ ਰੋਜ ਇਲਾਇਚੀ ਖਾਣ ਨਾਲ ਇਹ ਰੋਗ ਵੀ ਦੂਰ ਹੋ ਜਾਵੇਗਾ ਅਤੇ ਨਾਲ ਹੀ ਇਸ ਨਾਲ ਸਿਕਰੀ ਦੀ ਸਮਸਿਆ ਵੀ ਦੂਰ ਹੋ ਜਾਵੇਗੀ
ਚੌਥਾ ਰੋਗ ਛੋਟੀ ਇਲਾਇਚੀ ਖਾਣ ਨਾਲ ਅਤੇ ਇਸਦਾ ਪਾਣੀ ਪੀਣ ਨਾਲ ਮੂੰਹ ਵਿਚ ਆਉਂਦੀ ਹੋਈ ਬਦਬੂ ਵੀ ਦੂਰ ਹੋ ਜਾਂਦੀ ਹੈ ਜਿਸ ਕਿਸੇ ਇਨਸਾਨ ਦੇ ਮੂੰਹ ਵਿਚੋਂ ਬਦਬੂ ਨਹੀਂ ਜਾਂਦੀ ਉਸਨੂੰ ਸਵੇਰੇ ਉੱਠ ਕੇ ਇਲਾਇਚੀ ਦਾ ਪਾਣੀ ਪੀਣਾ ਚਾਹੀਦਾ ਹੈਅਗਲਾ ਰੋਗ ਮੌਸਮ ਦੇ ਬਦਲਣ ਨਾਲ ਜਿਨ੍ਹਾਂ ਦੇ ਬੁਲ ਫੱਟਣ ਲੱਗ ਜਾਂਦੇ ਹਨ
ਉਹਨਾਂ ਨੂੰ ਇਲਾਇਚੀ ਨੂੰ ਪੀਸ ਕੇ ਮੱਖਣ ਲਗਾ ਕੇ ਉਸਨੂੰ ਬੁਲਾ ਤੇ ਸਵੇਰੇ ਸ਼ਾਮ ਲਗਾਨਾ ਚਾਹੀਦਾ ਹੈ ਇਸ ਨੂੰ ਰੋਜਾਨਾ ਲਗਾਨ ਨਾਲ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਇਸਦਾ ਨਤੀਜਾ ਦਿਖ ਜਾਵੇਗਾ ਜੇਕਰ ਜਿਸਨੂੰ ਭੁੱਖ ਘੱਟ ਲਗਦੀ ਹੈ ਉਸਨੂੰ ਰੋਜਾਨਾ ਇਲਾਇਚੀ ਦਾ ਗਰਮ ਪਾਣੀ ਪੀਣ ਨਾਲ ਭੁੱਖ ਲੱਗਣ ਵਾਲੀ ਬਿਮਾਰੀ ਤੋਂ ਰਾਹਤ ਮਿਲ ਜਾਏਗਾ ਅਤੇ ਮੂੰਹ ਵਿੱਚ ਛਾਲੇ ਵਾਲੀ ਸਮਸਿਆ ਵੀ ਇਲਾਇਚੀ ਦਾ ਪਾਣੀ ਪੀਣ ਨਾਲ ਦੂਰ ਹੋ ਜਾਏਗੀ