ਅਜਿਹੀ ਕੁ ੜੀ ਜਿੱਥੇ ਮਿਲੇ ਝੱਟਪੱਟ ਵਿਆਹ ਕਰ ਲੈਣਾ ਚਾਹੀਦਾ ਹੈ |

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਚਾਣਕਿਆ ਨੀਤੀ ਚਾਣਕਿਆ ਦੁਆਰਾ ਰਚਿਤ ਇਕ ਨੀਤੀ ਗ੍ਰੰਥ ਹੈ, ਜਿਸ ਦੇ ਵਿਚ ਜ਼ਿੰਦਗੀ ਨੂੰ ਸੁਖਮਈ ਅਤੇ ਸਫ਼ਲ ਬਣਾਉਣ ਲਈ ਕੁਝ ਯੋਗੀ ਸੁਝਾਅ ਦਿੱਤੇ ਗਏ ਹਨ। ਇਸ ਗ੍ਰੰਥ ਦਾ ਮੁਖ ਉਦੇਸ਼ ਮਨੁੱਖੀ ਜੀਵਨ ਨੂੰ ਮਨੁੱਖੀ ਜੀਵਨ ਦੇ ਹਰੇਕ ਪਹਿਲੂ ਦੀ ਵਿਵਹਾਰਿਕ ਸਿੱਖਿਆ ਦੇਣਾ ਹੈ। ਚਾਣਕਿਆ ਇਕ ਮਹਾਨ ਗਿਆਨੀ ਸਨ ਜਿਨ੍ਹਾਂ ਨੇ ਆਪਣੀ ਨੀਤੀਆਂ ਦੇ ਦੁਆਰਾ ਚੰਦਰਗੁਪਤ ਮੋਰੀਆ ਰਾਜਗੱਦੀ ਦੇ ਸਿੰਘਾਸਨ ਤੇ ਬਿਠਾ ਦਿੱਤਾ ਸੀ। ਦੋਸਤੋ ਅੱਜ ਅਸੀਂ ਤੁਹਾਨੂੰ ਚਾਣਕੀਆ ਦੀਆਂ ਕੁਝ ਮਹੱਤਵਪੂਰਨ ਨੀਤੀਆਂ ਦੇ ਬਾਰੇ ਦੱਸਾਂਗੇ, ਜੋ ਕਿ ਤੁਹਾਨੂੰ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਜਰੂਰ ਕੰਮ ਆਉਣਗੀਆਂ।

ਦੋਸਤੋ ਅੱਜ ਅਸੀਂ ਤੁਹਾਨੂੰ ਦਸਾਂਗੇ ਕੁਝ ਇਹੋ ਜਿਹੀ ਲੜਕੀਆਂ ਦੇ ਬਾਰੇ ,ਜਿਹੜੀ ਕਿ ਤੁਹਾਨੂੰ ਜੇਕਰ ਕਿੱਥੇ ਮਿਲ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ। ਵਿਆਹ ਸਬੰਧੀ ਫੈਸਲੇ ਨੂੰ ਲੈ ਕੇ ਜ਼ਿਆਦਾਤਰ ਲੜਕੇ ਬਹੁਤ ਜ਼ਿਆਦਾ ਵਿਚਾਰ ਵਿੱਚ ਰਹਿੰਦੇ ਹਨ। ਉਹ ਇਹ ਸੋਚਦੇ ਹਨ ਕਿ ਜਿਸ ਨਾਲ ਸਾਡਾ ਵਿਆਹ ਹੋਵੇਗਾ ਉਹ ਲੜਕੀ ਕਿਹੋ ਜਿਹੀ ਹੋਵੇਗੀ ਕਿ ਸਾਡਾ ਸਾਰਾ ਜੀਵਨ ਉਸਦੇ ਨਾਲ ਸਹੀ ਤਰੀਕੇ ਨਾਲ ਬਤੀਤ ਹੋਵੇਗਾ। ਸਾਡੀ ਜ਼ਿੰਦਗੀ ਵਿਚ ਕਿਸੇ ਹੋਰ ਤਰ੍ਹਾਂ ਦੀ ਸਮੱਸਿਆ ਤਾਂ ਨਹੀਂ ਆਵੇਗੀ। ਇਹ ਸਾਰੀਆਂ ਗੱਲਾਂ ਵਿਆਹ ਦੇ ਦੌਰਾਨ ਚਿੰਤਾ ਪੈਦਾ ਕਰਦੀਆਂ ਹਨ। ਦੋਸਤੋ ਚਾਣਕਿਆ ਨੀਤੀ ਵਿੱਚ ਵੀ ਦੱਸਿਆ ਗਿਆ ਕਿ ਹਮੇਸ਼ਾ ਯੋਗ ਇਨਸਾਨ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ ਹੈ। ਨਹੀਂ ਤਾਂ ਜਿੰਦਗੀ ਪਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਕਰਕੇ ਲੋਕਾਂ ਵਿੱਚ ਇਹ ਵਿਚਾਰ ਚੱਲਦਾ ਰਹਿੰਦਾ ਹੈ ਕਿ ਉਹ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਨ ਕਿ ਜਿਸ ਨਾਲ ਉਨ੍ਹਾਂ ਦਾ ਵਿਆਹ ਹੋਣ ਜਾ ਰਿਹਾ ਹੈ ਉਹ ਸਾਡੇ ਲਈ ਸਹੀ ਹੈ ਜਾਂ ਫਿਰ ਨਹੀਂ। ਦੋਸਤੋ ਸ਼ਾਸਤਰਾਂ ਦੇ ਵਿੱਚ ਕੁਝ ਇਹੋ ਜਿਹੀ ਗੱਲਾਂ ਦੱਸੀਆਂ ਗਈਆਂ ਹਨ, ਜੇਕਰ ਉਹ ਗੱਲਾਂ ਤੁਹਾਨੂੰ ਕਿਸੇ ਲੜਕੀ ਵਿਚ ਨਜ਼ਰ ਆਉਂਦੀਆਂ ਹਨ ਤਾਂ ਤੁਹਾਨੂੰ ਉਸ ਦੇ ਨਾਲ ਨਾਲ ਦੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਆਹ ਦੇ ਲਈ ਯੋਗ ਕੰਨਿਆ ਦੇ ਵਿੱਚ ਕਿਹੜੀਆਂ ਕਿਹੜੀਆਂ ਖਾਸ ਗੱਲਾਂ ਹੋਣੀਆਂ ਚਾਹੀਦੀਆਂ ਹਨ। ਦੋਸਤੋ ਚਾਣਕਿਆ ਅਨੁਸਾਰ ਜੇਕਰ ਕੋਈ ਇਸਤਰੀ ਕੰਮਕਾਜੀ ਨਹੀਂ ਹੈ ਪਰ ਉਸ ਨੂੰ ਸਮਾਜ ਦੀ ਪੂਰੀ ਜਾਣਕਾਰੀ ਰਹਿੰਦੀ ਹੈ, ਇਹ ਬਹੁਤ ਚੰਗੀ ਗੱਲ ਮੰਨੀ ਜਾਂਦੀ ਹੈ ਇਹੋ ਜਿਹੀਆਂ ਇਸਤਰੀਆਂ ਹਮੇਸ਼ਾ ਜਾਗਰੂਕ ਰਹਿੰਦੀਆਂ ਹਨ ਅਤੇ ਆਪਣੇ ਪਰਿਵਾਰ ਦਾ ਮਾਨ-ਸਨਮਾਨ ਵਧਾਉਂਦੀਆਂ ਹਨ।।

ਦੋਸਤੋ ਵਿਆਹ ਦੇ ਲਈ ਇਸਤਰੀ ਵਿੱਚ ਇੱਕ ਗੱਲ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਸਾਰਿਆਂ ਨੂੰ ਉਚਿਤ ਮਾਨ ਸਨਮਾਨ ਦਿੰਦੀ ਹੋਵੇ। ਉਸ ਨੂੰ ਆਪਣੇ ਤੋਂ ਉੱਚੇ ਅਤੇ ਨੀਵੇਂ ਦੋਨੋਂ ਤਰ੍ਹਾਂ ਦੇ ਲੋਕਾਂ ਨੂੰ ਇੱਜ਼ਤ ਦੇਣੀ ਆਉਂਦੀ ਹੋਵੇ। ਦੋਸਤੋ ਜਿਹੜੀ ਇਸਤਰੀ ਰੀਤੀ-ਰਿਵਾਜ਼ਾਂ ਪਰੰਪਰਾਵਾਂ ਦਾ ਪਾਲਣ ਕਰਦੀ ਹੈ, ਉਹ ਇਸਤਰੀ ਵਿਆਹ ਦੇ ਲਈ ਯੋਗ ਮੰਨੀ ਜਾਂਦੀ ਹੈ। ਇਹੋ ਜਿਹੀ ਇਸਤ੍ਰੀ ਆਪਣੇ ਪਤੀ ਦਾ ਮਾਨ ਵਧਾਉਂਦੀ ਹੈ। ਉਹ ਪੂਜਾ ਪਾਠ ਦੁਆਰਾ ਘਰ ਵਿੱਚ ਸੁੱਖ ਸਮਰਿੱਧੀ ਲੈ ਕੇ ਆਉਂਦੀ ਹੈ। ਦੋਸਤੋ ਜਿਸ ਇਸਤਰੀ ਵਿਚ ਬਚਤ ਕਰਨ ਦਾ ਗੁਣ ਪਾਇਆ ਜਾਂਦਾ ਹੈ ਉਹ ਵੀ ਪਰਿਵਾਰ ਲਈ ਚੰਗੀ ਮੰਨੀ ਜਾਂਦੀ ਹੈ। ਇਹੋ ਜਿਹੀ ਇਸਤਰੀ ਘਰ ਦੀ ਬਰਕਤ ਵਧਾਉਂਦੀ ਹੈ ।ਇਹੋ‌ ਜਿਹੀ ਇਸਤ੍ਰੀ ਨੂੰ ਮਾਤਾ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ।

ਦੋਸਤੋ ਜਿਸ ਇਸਤਰੀ ਦੀ ਅਵਾਜ਼ ਉੱਚੀ ਹੁੰਦੀ ਹੈ ,ਜਿਸਦੇ ਬੋਲਣ ਨਾਲ ਸੁੱਖ ਦਾ ਅਨੁਭਵ ਹੁੰਦਾ ਹੈ, ਉਹ ਵੀ ਵਿਆਹ ਦੇ ਲਈ ਯੋਗ ਮੰਨੀ ਜਾਂਦੀ ਹੈ। ਦੋਸਤੋ ਚਾਣਕਿਆ ਜੀ ਦੇ ਅਨੁਸਾਰ ਜਿਹੜੀ ਇਸਤਰੀ ਅੱਛੀ ਸਲਾਹਕਾਰ ਹੁੰਦੀ ਹੈ ।ਬੁਰੇ ਵਕਤ ਵਿੱਚ ਘਰ ਪਰਿਵਾਰ ਦਾ ਸਾਥ ਦਿੰਦੀ ਹੈ, ਇਹੋ ਜਿਹੀ ਇਸਤਰੀ ਨਾਲ ਵਿਆਹ ਕਰਵਾਉਣ ਵਿੱਚ ਪੁਰਖ ਦੀ ਭਲਾਈ ਹੁੰਦੀ ਹੈ। ਜਿਹੜੀ ਇਸਤ੍ਰੀ ਆਪਣੇ ਭੈਣ-ਭਰਾ ਅਤੇ ਸਾਰੇ ਰਿਸ਼ਤੇਦਾਰਾਂ ਨਾਲ ਚੰਗਾ ਰੱਖਦੀ ਹੈ। ਉਹ ਵੀ ਵਿਆਹ ਦੇ ਲਈ ਯੋਗ ਮੰਨੀ ਜਾਂਦੀ ਹੈ। ਦੋਸਤੋ ਚਣੱਕਿਆ ਜੀ ਕਹਿੰਦੇ ਹਨ ਜਿਹੜੀ ਇਸਤਰੀ ਆਪਣੀ ਮਰਿਆਦਾ ਦੇ ਵਿੱਚ ਰਹਿੰਦੀ ਹੈ, ਜਿਹੜੀ ਆਪਣੇ ਘਰ ਦਾ ਮਾਨ ਸਨਮਾਨ ਦਾ ਧਿਆਨ ਰੱਖਦੀ ਹੈ, ਉਹ ਸਰਵਸ਼੍ਰੇਸਟ ਇਸਤਰੀ ਕਹਾਉਂਦੀ ਹੈ।

ਜਿਸ ਇਸਤਰੀ ਵਿਚ ਅਹੰਕਾਰ ਨਹੀਂ ਹੁੰਦਾ ।ਜਿਹੜੀ ਇਸਤਰੀ ਆਪਣੇ ਸੁੱਖ ਨਾਲੋਂ ਜ਼ਿਆਦਾ ਦੂਜਿਆਂ ਦੇ ਸੁੱਖਾਂ ਦਾ ਧਿਆਨ ਰੱਖਦੀ ਹੈ। ਇਹੋ ਜਿਹੀ ਇਸਤਰੀ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖਦੀ ਹੈ। ਜਿਹੜੀ ਇਸਤ੍ਰੀ ਬੁਰੇ ਵਕਤ ਵਿੱਚ ਵੀ ਪਰਿਵਾਰ ਦਾ ਸਾਥ ਨਹੀਂ ਛੱਡਦੀ ਅਤੇ ਆਪਣੇ ਪਰਿਵਾਰ ਦਾ ਸਾਥ ਨਿਭਾਉਂਦੀ ਹੈ। ਉਹ ਇਸਤਰੀ ਵੀ ਵਿਆਹ ਲਈ ਸ਼ੁੱਭ ਮੰਨੀ ਜਾਂਦੀ ਹੈ। ਦੋਸਤੋ ਇਸ ਤਰ੍ਹਾਂ ਦੀਆਂ ਇਸਤਰੀਆਂ ਵਿਆਹ ਲਈ ਯੋਗ ਮੰਨੀਆ ਜਾਂਦੀਆਂ ਹਨ। ਜੇਕਰ ਤੁਸੀਂ ਵੀ ਵਿਆਹ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

Leave a Reply

Your email address will not be published. Required fields are marked *