ਔਰਤਾਂ ਦਾ ਹਰ ਰੋਗ ਦਾ ਇਲਾਜ ਹੈ ਇਹ ਜਾ ਦੁਈ ਪੌਧਾ ||

ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਵੀ ਸਾਡੇ ਦੇਸ਼ ਵਿਚ ਕਈ ਤਰ੍ਹਾਂ ਦੀਆਂ ਜੜ੍ਹੀ-ਬੂਟੀਆਂ ਪਾਈਆਂ ਜਾਂਦੀਆਂ ਹਨ ,ਜੋ ਕਿ ਉਨੀ ਹੀ ਜ਼ਿਆਦਾ ਸ਼ਕਤੀਸ਼ਾਲੀ ਅਤੇ ਕਾਰਗਰ ਜੜੀ-ਬੂਟੀਆਂ ਹਨ ,ਜਿੰਨੀ ਕਿ ਪਹਿਲਾਂ ਹੋਈਆਂ ਕਰਦੀਆਂ ਸਨ। ਅਸੀਂ ਇਹਨਾਂ ਨੂੰ ਫਾਲਤੂ ਘਾਹ ਫੂਸ ਸਮਝ ਕੇ ਜੜ੍ਹ ਤੋਂ ਉਖਾੜ ਕੇ ਸੁੱਟ ਦਿੰਦੇ ਹਾਂ ,ਪਰ ਅੱਜ ਅਸੀਂ ਤੁਹਾਨੂੰ ਕਈ ਜੜੀ-ਬੂਟੀਆਂ ਦੇ ਫਾਇਦਿਆਂ ਬਾਰੇ ਦੱਸਾਂਗੇ।

ਦੋਸਤੋ ਅੱਜ ਅਸੀਂ ਤੁਹਾਨੂੰ ਇਹੋ ਜਿਹੀ ਜੜੀ-ਬੂਟੀਆਂ ਬਾਰੇ ਦੱਸਾਂਗੇ, ਜਿਸ ਦੇ ਵਿੱਚ ਮਹਿਲਾਵਾਂ ਦੀ ਹਰ ਸਮੱਸਿਆ ਦਾ ਇਲਾਜ ਉਸਦੇ ਪਿਛੇ ਛੁਪਿਆ ਹੋਇਆ ਹੈ। ਇਹ ਅੱਜ ਵੀ ਸਾਡੇ ਦੇਸ਼ ਵਿੱਚ ਪਾਈ ਜਾਂਦੀ ਹੈ। ਅਲੱਗ-ਅਲੱਗ ਥਾਵਾਂ ਤੇ ਅਲੱਗ ਅਲੱਗ ਦੇਸ਼ਾਂ ਵਿਚ ਇਸ ਜੜੀ ਬੂਟੀ ਨੂੰ ਅਲੱਗ ਅਲੱਗ ਨਾਂ ਨਾਲ ਜਾਣਿਆ ਜਾਂਦਾ ਹੈ। ਕਈ ਜਗਾਹ ਤੇ ਇਸ ਨੂੰ ਆਪਾਮਾਰ ,ਕਈ ਜਗਾਹ ਤੇ ਔਅੰਕਾਰ, ਅਤੇ ਕਈ ਜਗਾਹ ਤੇ ਇਸ ਨੂੰ ਮਰਕਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਹ ਜਾਦੂਈ ਜੜ੍ਹੀ-ਬੂਟੀ ਸਾਰੇ ਦੇਸ਼ ਵਿੱਚ ਪਾਈ ਜਾਂਦੀ ਹੈ ।ਇਸ ਦੇ ਬੀਜ ਚਾਵਲ ਦੀ ਤਰ੍ਹਾਂ ਅਤੇ ਇਸ ਦੇ ਪੱਤੇ ਅੰਡਾਕਾਰ ਹੁੰਦੇ ਹਨ। ਇਸ ਜੜੀ ਬੁਟੀ ਦੇ ਫੁੱਲ ਹਰੇ ਅਤੇ ਗੁਲਾਬੀ ਰੰਗ ਦੇ ਹੁੰਦੇ ਹਨ।ਇਸ ਜੜੀ ਬੂਟੀ ਦੀ ਲੰਬਾਈ ਇਕ ਤੋਂ ਤਿੰਨ ਫੁੱਟ ਤੱਕ ਜਾਂਦੀ ਹੈ ।

ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਇਸ ਜੜ੍ਹੀ-ਬੂਟੀ ਦਾ ਇਸਤੇਮਾਲ ਤੁਸੀਂ ਕਿਸ ਬੀਮਾਰੀ ਲਈ ਅਤੇ ਕਿਵੇਂ ਕਰਨਾ ਹੈ। ਦੋਸਤੋ ਬੁਖਾਰ ਹੋਣ ਤੇ ਇਸ ਜੜੀ ਬੂਟੀ ਦੇ ਰਸ ਨੂੰ ਸ਼ਹਿਦ ਦੇ ਰਸ ਵਿੱਚ ਮਿਲਾ ਕੇ ਖਾਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਦੋਸਤੋ ਅਪਾਮਾਰਗ ਮੂਲ ਚੂਰਣ 6 ਗ੍ਰਾਮ ਰਾਤ ਨੂੰ ਸੌਣ ਤੋਂ ਪਹਿਲਾਂ ਪਾਣੀ ਦੇ ਨਾਲ ਲਗਾਤਾਰ ਤਿੰਨ ਦਿਨ ਪੀਣ ਨਾਲ ਰਤੋਂਧੀ ਵਿੱਚ ਲਾਭ ਮਿਲਦਾ ਹੈ।

ਦੋਸਤੋ ਪੇਟ ਫੁੱਲਣ ਦੀ ਸਮੱਸਿਆ ਵਿੱਚ ਅਪਾ ਮਾਰਗ ਚੂਰਨ 1 ਚੁੱਟਕੀ ਚੂਰਨ ਸੇਵਨ ਕਰਨ ਨਾਲ ਜਲੋਧਰ ਵਿੱਚ ਲਾਭ ਮਿਲਦਾ ਹੈ। ਦੋਸਤੋ ਅਪਾਮਾਰਗ ਚੂਰਣ ਨੂੰ ਦੁੱਧ ਦੇ ਨਾਲ ਸੇਵਨ ਕਰਨ ਦੇ ਨਾਲ ਮਹਿਲਾਵਾਂ ਵਿਚ ਗਰਭਧਾਰਨ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਚੂਰਣ ਨੂੰ 10 ਗ੍ਰਾਮ ਪਾਣੀ ਨਾਲ ਛਾਣ ਕੇ 3 ਗ੍ਰਾਮ ਸ਼ਹਿਦ ਅਤੇ ਢਾਈ ਸੌ ਮਿਲੀਲੀਟਰ ਦੁੱਧ ਦੇ ਨਾਲ ਪੀਣ ਨਾਲ ਜਲਦੀ ਪਤਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ।

ਦੋਸਤੋ ਇਸ ਜੜੀ ਬੂਟੀ ਦੇ ਬੀਜਾਂ ਦੀ ਖੀਰ ਬਣਾ ਕੇ ਖਾਣ ਦੇ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ। ਜਲਦੀ ਨਾਲ ਭੁੱਖ ਨਹੀਂ ਲੱਗਦੀ ਅਤੇ ਸ਼ਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਮਹਿਸੂਸ ਹੁੰਦੀ ਹੈ। ਸਾਡਾ ਸਰੀਰ ਊਰਜਾ ਨਾਲ ਭਰਿਆ ਰਹਿੰਦਾ ਹੈ। ਦੋਸਤੋ ਅਪਾਮਾਰਗ ਚੂਰਣ ਕਾਲੀ ਮਿਰਚ ਅਤੇ ਸ਼ਹਿਦ ਦੇ ਨਾਲ ਮਿਲਾ ਕੇ ਚੱਟਣ ਦੇ ਨਾਲ ਸਾਹ ਸੰਬੰਧੀ ਬੀਮਾਰੀਆਂ ਵਿੱਚ ਫਾਇਦਾ ਹੁੰਦਾ ਹੈ।

ਅਪਾਮਾਰਗ ਚੂਰਨ ਮੁੱਲਰ ਪੱਤਰ ਕਾਲੀ ਮਿਰਚ ਨੂੰ ਪੀਸ ਕੇ ਚਾਵਲ ਦੇ ਮਾਂਡ ਨਾਲ ਖਾਣ ਨਾਲ ਗੈਸ ਸੰਬੰਧੀ ਸਮੱਸਿਆਵਾਂ ਠੀਕ ਹੁੰਦੀਆਂ ਹਨ। ਇਸ ਚੂਰਣ ਨੂੰ ਖਜੂਰ ਪੱਤਰ ਦੇ ਨਾਲ ਕੁੱਲਾ ਕਰਨ ਦੇ ਨਾਲ ਦੰਦ ਸਬੰਧੀ ਸਾਰੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਦੋਸਤੋ ਖਾਰੀਸ਼ ਹੋਣ ਤੇ ਅਪਾਮਾਰਗ ਚੂਰਨ ਦਾ ਕਾੜ੍ਹਾ ਬਣਾ ਕੇ ਉਸ ਪਾਣੀ ਨਾਲ ਨਹਾਉਣ ਦੇ ਨਾਲ ਖਾਰਿਸ਼ ਸੰਬੰਧੀ ਸਮੱਸਿਆ ਦੂਰ ਹੁੰਦੀ ਹੈ।

ਦੋਸਤੋ ਸਿਰ ਦਰਦ ਹੋਣ ਤੇ ਅਪਾਮਾਰਗ ਚੂਰਨ ਨੂੰ ਪੀਹ ਕੇ ਇਸ ਦਾ ਲੇਪ ਕਰਨ ਨਾਲ ਸਿਰ ਦਰਦ ਠੀਕ ਹੁੰਦਾ ਹੈ। ਦੋਸਤੋ ਪੱਥਰੀ ਹੋਣ ਤੇ ਅਪਾਮਾਰਗ ਨੂੰ ਠੰਡੇ ਪਾਣੀ ਨਾਲ ਸੇਵਨ ਕਰਨ ਦੇ ਨਾਲ ਪਥਰੀ ਨਿਕਲ ਜਾਂਦੀ ਹੈ। ਹਾਲਾਂ ਕਿ ਆਪਾਂ ਮਾਰਗ ਦਾ ਪ੍ਰਯੋਗ ਸਰੀਰ ਦੀ ਬੀਮਾਰੀਆਂ ਦੀ ਕਿਸ ਤਰ੍ਹਾਂ ਕਰਨਾ ਹੈ ਇਸ ਦੇ ਲਈ ਤੁਸੀਂ ਕਿਸੇ ਵਿਸ਼ੇਸ਼ਗ ਦੀ ਵੀ ਸਲਾਹ ਲੈ ਸਕਦੇ ਹੋ

Leave a Reply

Your email address will not be published. Required fields are marked *