ਹੈਲੋ ਦੋਸਤੋ ਤੁਹਾਡਾ ਸੁਆਗਤ ਹੈ। ਦੋਸਤੋ ਅੱਜ ਦੇ ਵਰਤਮਾਨ ਯੁੱਗ ਵਿਚ ਅਸੀਂ ਜੋ ਵੀ ਖਾ ਪੀ ਰਹੇ ਹਾਂ, ਸਾਨੂੰ ਪਤਾ ਵੀ ਹੁੰਦਾ ਹੈ ਕਿ ਇਹ ਚੀਜ਼ਾਂ ਸਾਡੀ ਸਿਹਤ ਲਈ ਚੰਗੇ ਨਹੀਂ ਹਨ ਪਰ ਫਿਰ ਵੀ ਅਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਅਤੇ ਆਪਣੇ ਸਰੀਰ ਨੂੰ ਖ ਰਾ ਬ ਕਰਦੇ ਹਾਂ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਕਾਰਨ ਸਾਡੇ ਸ਼ਰੀਰ ਵਿੱਚ ਬਹੁਤ ਸਾਰੀਆਂ ਬਿ ਮਾ ਰੀ ਆਂ ਪੈਦਾ ਹੋ ਜਾਂਦੀਆਂ ਹਨ।
ਇਨ੍ਹਾਂ ਬਿ ਮਾ ਰੀਆਂ ਦੇ ਵਿਚੋਂ ਹੀ ਇਕ ਹੋਰ ਬਹੁਤ ਭਿ ਆ ਨਕ ਬੀ ਮਾ ਰੀ ਹੈ ਜਿਹੜੀ ਕਿ ਸਾਡੀ ਕਿਡਨੀ ਨਾਲ ਸਬੰਧਿਤ ਹੈ। ਇਹ ਕਿਡਨੀ ਸਟੋਨ ਤੋਂ ਸ਼ੁਰੂ ਹੁੰਦੀ ਹੈ, ਜੇਕਰ ਅਸੀਂ ਇਸ ਬੀ ਮਾ ਰੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਤਾਂ ਇਹ ਬੀ ਮਾ ਰੀ ਡਾ ਇਲੇ ਸਿਸ ਦੇ ਰੂਪ ਵਿੱਚ ਬਦਲ ਜਾਂਦੀ ਹੈ। ਜੇਕਰ ਤੁਹਾਡੇ ਹਰ ਸਾਲ ਕਿਡਨੀ ਦੇ ਵਿੱਚ ਪੱਥਰੀ ਹੋ ਜਾਂਦੀ ਹੈ
ਤਾਂ ਤੁਹਾਨੂੰ ਇਸ ਚੀਜ਼ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਜਦੋਂ ਇੱਕ ਵਾਰ ਕਿਡਨੀ ਦੇ ਵਿੱਚ ਪੱਥਰੀ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਿਡਨੀ ਦੇ ਵਿੱਚ ਗੈਪ ਬਣਨਾ ਸ਼ੁਰੂ ਹੋ ਜਾਂਦਾ ਹੈ, ਉਸ ਗੈਪ ਵਿਚ ਦੁਬਾਰਾ ਪੱਥਰੀ ਬਣਨ ਦੇ ਚਾਂਸ ਬਣ ਜਾਂਦੇ ਹਨ। ਕਿਡਨੀ ਦੇ ਵਿਚ ਪੱਥਰੀ ਦੇ ਕਾਰਨ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਕਿਡਨੀ ਦੇ ਵਿੱਚ ਇਨ ਫੈਕ ਸ਼ਨ ਹੋ ਜਾਂਦਾ ਹੈ। ਇਥੋਂ ਤੱਕ ਕਿ ਪਿਸ਼ਾਬ ਦੇ ਵਿੱਚੋਂ ਖੂ-ਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ।
ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਸਾਡੇ ਸਰੀਰ ਵਿੱਚ ਕਿਡਨੀ ਦਾ ਕੀ ਕੰਮ ਹੁੰਦਾ ਹੈ। ਜੋ ਵੀ ਅਸੀਂ ਸੌਲਿਡ ਅਤੇ ਅਨ ਸੋਲਿਡ ਖਾਣਾ ਖਾਂਦੇ ਹਾਂ, ਉਸ ਚੀਜ਼ ਨੂੰ ਪਚਾਉਣ ਦਾ ਕੰਮ ਅਤੇ ਸਾਡੇ ਸਰੀਰ ਵਿੱਚੋਂ ਬਾਹਰ ਕੱਢਣ ਦਾ ਕੰਮ ਕਿਡਨੀ ਦਾ ਹੁੰਦਾ ਹੈ। ਅਸੀਂ ਜਿੰਨਾਂ ਵੀ ਲਿਕਿਊਡ ਪੀਂਦੇ ਹਾਂ ਉਸ ਵਿਚ ਜਿਹੜਾ ਫਾਲਤੂ ਮੈਟੀਰੀਅਲ ਹੁੰਦਾ ਹੈ, ਉਹਨਾਂ ਨੂੰ ਛਾਣ ਕੇ ਬਾਹਰ ਕੱਢਣ ਦਾ ਕੰਮ ਸਾਡੀ ਕਿਡਨੀਆਂ ਦਾ ਹੁੰਦਾ ਹੈ।
ਜੇਕਰ ਸਾਡੀ ਕਿਡਨੀਆਂ ਦੇ ਵਿੱਚ ਕਿਸੇ ਕਾਰਨ ਕੋਈ ਖਰਾਬੀ ਆ ਜਾਂਦੀ ਹੈ ਅਤੇ ਉਹ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ। ਤਾਂ ਸਾ ਨੂੰ ਕਿਡਨੀ ਦੇ ਵਿੱਚ ਪੱਥਰੀ ਹੋਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਉਸ ਤੋਂ ਬਾਅਦ ਕਿਡਨੀ ਦੇ ਵਿੱਚ ਇੰਫੈਕਸ਼ਨ ਅਤੇ ਡਾਇਲਿਸਿਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਦੋਸਤੋ ਹੁਣ ਤਾਂ ਦੱਸਦੇ ਹਾਂ ਪਿੱਤੇ ਵਿੱਚ ਪੱਥਰੀ ਦੇ ਕੀ ਲੱਛਣ ਹੁੰਦੇ ਹਨ। ਅਕਸਰ ਅਸੀਂ ਸੋਚਦੇ ਹਾਂ ਜਦੋਂ ਸਾਡੇ ਗੁਰਦਿਆ ਵਿੱਚ ਦਰਦ ਹੁੰਦਾ ਹੈ
ਤਾਂ ਸਾਨੂੰ ਕਿਡਨੀ ਦੇ ਵਿੱਚ ਪੱਥਰੀ ਦੀ ਸਮੱਸਿਆ ਹੋ ਗਈ ਹੈ। ਪਰ ਸਾਡੇ ਗੁਰਦੇ ਕਿਡਨੀ ਵਿੱਚ ਉਦੋਂ ਹੀ ਦਰਦ ਹੁੰਦਾ ਹੈ ਜਦੋਂ ਪੱਥਰੀ ਬਾਹਰ ਨਿਕਲਦੀ ਹੈ। ਇਨ੍ਹਾਂ ਕਿਡਨੀ ਵਾਲੀ ਜਗਾ ਤੇ ਭਾਰਾਪਣ ਮਹਿਸੂਸ ਹੁੰਦਾ ਹੈ। ਇਹਨਾਂ ਜਗਾਂ ਤੇ ਸੋਜ ਆਉਂਦੀ ਹੈ। ਅਤੇ ਇਹ ਦਰਦ ਹੌਲੀ-ਹੌਲੀ ਯੂਰਿਨ ਵਾਲੀ ਜਗ੍ਹਾ ਤੇ ਆ ਜਾਂਦਾ ਹੈ। ਇਸ ਦਰਦ ਦੇ ਨਾਲ ਨਾਲ ਤੁਹਾਨੂੰ ਉਲਟੀ ਆਉਂਦੀ ਹੈ ਪਸੀਨੇ ਦੇ ਨਾਲ ਬੁਖਾਰ ਚੜ੍ਹਦਾ ਹੈ। ਇਹ ਸਾਰੇ ਲੱਛਣ ਹਨ ਪਿੱਤੇ ਵਿੱਚ ਪੱਥਰੀ ਹੋਣ ਦੇ।
ਦੋਸਤੋ ਜਿਨ੍ਹਾਂ ਲੋਕਾਂ ਨੂੰ ਗੁਰਦੇ ਵਿਚ ਪੱਥਰੀ ਹੁੰਦੀ ਹੈ ਉਨ੍ਹਾਂ ਨੂੰ ਐਲਕਲਾਇਨ ਡਾਇਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਉਹਨਾਂ ਨੂੰ ਐਸਿਡ ਚੀਜ਼ਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜਿਵੇਂ ਚਾਹ ਕੌਫੀ ਕੋਲਡ ਡਰਿੰਕ। ਮਿੱਠਾ ਅਤੇ ਨਮਕ ਤੋਂ ਬਣਨ ਵਾਲੀਆਂ ਚੀਜ਼ਾਂ ਨਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਤੁਸੀਂ ਜਿਨ੍ਹਾਂ ਜ਼ਿਆਦਾ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ ਗੇ ਉਨਾਂ ਜ਼ਿਆਦਾ ਤੁਹਾਡੇ ਗੁਰਦਿਆਂ ਤੇ ਪ੍ਰਭਾਵ ਪੈਂਦਾ ਹੈ। ਯੂਸੁਫ਼ ਜਿਨ੍ਹਾਂ ਲੋਕਾਂ ਦੇ ਗੁਰਦਿਆਂ ਦੇ ਵਿੱਚੋਂ ਪੱਥਰੀ ਨਿਕਲ ਦੀ ਹੈ ਉਹਨਾਂ ਦੇ ਗੁਰਦਿਆਂ ਵਿਚੋਂ ਨਿਕਲੀ ਹੋਈ ਪੱਥਰੀ ਕਦੇ ਤਾਂ ਬਹੁਤ ਕੋਮਲ ਹੁੰਦੀ ਹੈ ,ਕਦੇ ਖੁਰਦਰੀ ਹੁੰਦੀ ਹੈ ਕਦੇ ਕਾਲੇ ਰੰਗ ਦੀ ਹੁੰਦੀ ਹੈ ਕਦੇ ਚਿੱਟੇ ਰੰਗ ਦੀ ਹੁੰਦੀ ਹੈ। ਸਾਡੇ ਗੁਰਦਿਆਂ ਦੇ ਵਿੱਚ ਪੰਜ ਤਰ੍ਹਾਂ ਦੀਆਂ ਪੱਥਰੀਆਂ ਬਣਦੀਆਂ ਹਨ।
ਦੋਸਤੋ ਅੱਜ ਅਸੀਂ ਤੁਹਾਨੂੰ ਜਿਹੜਾ ਘਰੇਲੂ ਇਲਾਜ ਦੱਸਣ ਲੱਗੇ ਹਾਂ, ਇਹ ਤੁਹਾਡੀ ਗੁਰਦਿਆਂ ਦੀ ਪੱਥਰੀ ਨੂੰ ਤਾਂ ਬਾਹਰ ਕੱਢਦਾ ਹੈ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਜਦੋਂ ਗੁਰਦੇ ਵਿੱਚੋਂ ਪੱਥਰੀ ਬਾਹਰ ਆਉਂਦੀ ਹੈ ਉਸ ਸਮੇਂ ਹੋਣ ਵਾਲੇ ਦਰਦ ਨੂੰ ਘਟਾਉਂਦਾ ਹੈ। ਉਸ ਸਮੇਂ ਪੈਦਾ ਹੋਣ ਵਾਲੀ ਇਨ ਫੈਕ ਸ਼ਨ ਅਤੇ ਸੋਜ ਨੂੰ ਵੀ ਘੱਟ ਕਰਦਾ ਹੈ। ਜਿਹੜੀ ਸਾਡੇ ਸਰੀਰ ਵਿੱਚ ਵਾਰ-ਵਾਰ ਗੁਰਦੇ ਵਿੱਚ ਪਥਰੀ ਬਣਨ ਦੀ ਸਮੱਸਿਆ ਹੁੰਦੀ ਹੈ ਇਹ ਉਸ ਨੂੰ ਠੀਕ ਕਰਦਾ ਹੈ।
ਦੋਸਤੋਂ ਅਸੀਂ ਗੁਰਦੇ ਦੀ ਪੱਥਰੀ ਦੇ ਇਲਾਜ ਦੇ ਲਈ ਪੰਚਾਂਗ ਚੂਰਨ ਦਾ ਇਸਤੇਮਾਲ ਕਰਦੇ ਹਾਂ। ਜੇਕਰ ਤੁਸੀਂ ਕਿਡਨੀ ਦੀ ਸਮੱਸਿਆ ਦੇ ਲਈ ਕਿਸੇ ਕਿਸਮ ਦੇ ਪੇਨਕਿਲਰ ਦਾ ਇਸਤੇਮਾਲ ਕਰਦੇ ਹੋ, ਇਹ ਸਾਰੀ ਦਵਾਈਆਂ ਵੀ ਤੁਹਾਡੇ ਕਿਡਨੀ ਤੇ ਹੋਰ ਜ਼ਿਆਦਾ ਬੁਰਾ ਅਸਰ ਪਾਉਂਦੀਆਂ ਹਨ। ਇਹ ਤੁਹਾਡੇ ਸਰੀਰ ਵਿਚ ਹੋਣ ਵਾਲੀ ਹਰ ਤਰ੍ਹਾਂ ਦੀ ਪੱਥਰੀ ਨੂੰ ਠੀਕ ਕਰਦਾ ਹੈ।