ਜਿਨ ਕੀ ਤੁਹਾਨੂੰ ਪਤਾ ਹੈ ਕਿ ਯੂ ਪੀ ਐਸ ਅਤੇ ਆਈ ਏ ਐਸ ਦੇ ਵਿਚ ਆਉਣ ਵਾਲੇ ਪ੍ਰਸ਼ਨ ਬਹੁਤ ਔਖੇ ਹੁੰਦੇ ਹਨ ਅਸੀਂ ਤੁਹਾਨੂੰ ਉਹਨਾਂ ਪ੍ਰਸ਼ਨਾਂ ਬਾਰੇ ਦਸਾਂਗੇ। ਆਓ ਜਾਣਦੇ ਹਾਂ ਪ੍ਰਸ਼ਨ ਕਿਹੜੇ ਹਨ।
1. ਪ੍ਰਸਿੱਧ ਸੀਤਲਾ ਮਾਤਾ ਮੰਦਰ ਕਿਥੇ ਸਥਿਤ ਹੈ.1. ਪਰਸਿੱਧ ਸੀਤਲਾ ਮਾਤਾ ਮੰਦਰ ਗੁੜਗਾਉਂ ਦੇ ਵਿਚ ਸਥਿਤ ਹੈ.2. ਭਾਰਤ ਦੁਆਰਾ ਸੰਚਾਲਿਤ ਕੀਤਾ ਹੋਇਆ ਸਭ ਤੋਂ ਪਹਿਲਾਂ ਬੈਂਕ ਕਿਹੜਾ ਹੈ।
2. ਭਾਰਤੀ ਦੁਆਰਾ ਬਣਾਇਆ ਗਿਆ ਸਭ ਤੋਂ ਪਹਿਲਾਂ ਬੈਂਕ ਪੰਜਾਬ ਨੈਸ਼ਨਲ ਬੈਂਕ ਹੈ.3. ਕਿਹੜੇ ਦੇਸ਼ ਦੀ ਜਨਸੰਖਿਆ ਬਹੁਤ ਘੱਟ ਹੈ.3. ਭਾਰਤ ਦੇ ਵਿੱਚ ਸੀਕਿਮ ਦੇਸ਼ ਦੀ ਜਨਸੰਖਿਆ ਬਹੁਤ ਘੱਟ ਹੈ।
4. ਵਿਆਹ ਦਾ ਸਭ ਤੋਂ ਪਹਿਲਾਂ ਨਿਓਤਾ ਕਿਸ ਨੂੰ ਦਿੱਤਾ ਜਾਂਦਾ ਹੈ.4. ਵਿਆਹ ਦਾ ਸਭ ਤੋਂ ਪਹਿਲਾਂ ਇਹ ਤਾਂ ਹਿੰਦੂ ਧਰਮ ਦੇ ਵਿੱਚ ਗਣੇਸ਼ ਜੀ ਨੂੰ ਦਿੱਤਾ ਜਾਂਦਾ ਹੈ.
5. ਜਿਉ ਬਾਰੇ ਤਾਂ ਸਭ ਨੂੰ ਪਤਾ ਹੀ ਹੋਵੇਗਾ ਇਸ ਦੀ ਫੁਲਫੋਮ ਕਿਸੇ ਨੂੰ ਨਹੀਂ ਪਤਾ।5.ਜੁਆਇੰਟ imlimentation opertunities ਜੀਉ ਦੀ ਫੁਲਫੋਮ ਹੈ।
6. ਭਾਰਤ ਦੀ ਸਭ ਤੋਂ ਕਰੀਤੇਮ ਝੀਲ ਕਿਹੜੀ ਹੈ। 6. ਗੋਬਿੰਦ ਸਾਗਰ ਝੀਲ ਹੈ ਜਿਹੜੀ ਭਾਰਤ ਦੀ ਸਭ ਤੋਂ ਕਰੀਤੇਮ ਝੀਲ ਹੈ।7. ਨਾਸਿਕ ਸ਼ਹਿਰ ਕਿਹੜੀ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ।
7. ਨਾਸਿਕ ਸ਼ਹਿਰ ਗੁਦਾਵਰੀ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ.8. ਭਾਰਤ ਦੀ ਤਵਾਰ ਕਿਹੜੇ ਦੇਸ਼ ਨੂੰ ਕਿਹਾ ਜਾਂਦਾ ਹੈ।
8. ਭਾਰਤ ਦੀ ਤਲਵਾਰ ਪੰਜਾਬ ਨੂੰ ਕਿਹਾ ਜਾਂਦਾ ਹੈ.9. ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ.9. ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਉਰਦੂ ਹੈ।