ਹੈਲੋ ਦੋਸਤੋ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਅਸੀਂ ਦੱਸਾਂਗੇ ਕਿ ਤੁਹਾਡੇ ਜੀਵਨ ਦੇ ਵਿੱਚ ਧੰਨ ਦੀ ਹੀਂ ਨਹੀਂ, ਜਿੰਦਗੀ ਦੀ ਹਰ ਕਮੀ ਪੂਰੀ ਹੋਵੇਗੀ। ਕੁਝ ਰਾਸ਼ੀ ਵਾਲੇ ਲੋਕਾ ਨੂੰ ਅਪਾਰ ਲਾਭ ਹੋਵੇਗਾ। ਦੋਸਤੋ ਪੂਰਣਿਮਾ ਦੀ ਤਾਰੀਖ ਵੈਸੇ ਤਾਂ ਹਰ ਮਹੀਨੇ ਆਉਂਦੀ ਹੈ, ਪਰ ਕੁਝ ਮਹੀਨਿਆਂ ਦੀ ਪੂਰਣਿਮਾਂ ਤਾਰੀਖ ਬਹੁਤ ਹੀ ਲਾਭਕਾਰੀ ਹੁੰਦੀ ਹੈ। ਇਹ ਧਨ ਪ੍ਰਾਪਤੀ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ। ਪੋਹ ਮਹੀਨੇ ਦੀ ਪੂਰਨਮਾਸ਼ੀ ਤੇ ਮਾਘ ਮਹੀਨੇ ਦੀ ਪੂਰਨਮਾਸ਼ੀ, ਬਾਰੇ ਕਿਹਾ ਜਾਂਦਾ ਹੈ ਕਿ ਇਹ ਪੂਰਨਮਾਸ਼ੀਆਂ ਜਿੰਦਗੀ ਦੀ ਸਾਰੀ ਅਧੂਰੀ ਕਮੀਆਂ ਨੂੰ ਪੂਰੀਆਂ ਕਰ ਦਿੰਦੀਆਂ ਹਨ। ਜੇਕਰ ਇਨ੍ਹਾਂ ਦਿਨਾਂ ਦੇ ਵਿੱਚ ਕੁਝ ਖਾਸ ਉਪਾਅ ਕੀਤੇ ਜਾਣ ਤਾਂ ਜਿੰਦਗੀ ਦੀ ਸਾਰੀ ਕਮੀਆਂ ਪੂਰੀਆਂ ਹੋ ਜਾਂਦੀਆਂ ਹਨ।
ਦੋਸਤੋ ਪੂਰਨਿਮਾ ਦੇ ਦਿਨ ਅਪਾਰ ਧੰਨ ਦੀ ਪ੍ਰਾਪਤੀ ਦੇ ਲਈ ਸਵੇਰੇ ਉੱਠ ਕੇ ਪੀਪਲ ਦੇ ਪੇੜ ਦੇ ਸਾਹਮਣੇ, ਕੁਝ ਮਿੱਠਾ ਚੜ੍ਹਾ ਕੇ ਜਲ ਅਰਪਿਤ ਕਰਨ ਦੇ ਨਾਲ ਦੀਪਕ ਜਗਾਉਣਾ ਚਾਹੀਦਾ ਹੈ। ਸਫ਼ਲ ਦੰਪਤੀ ਜੀਵਨ ਦੇ ਲਈ ਪੂਰਨਮਾਸ਼ੀ ਦੇ ਦਿਨ ਪਤੀ-ਪਤਨੀ ਮਿਲ ਕੇ ਪੂਰਨ ਚੰਦਰਮਾ ਨੂੰ ਗਾਂ ਦੇ ਦੁੱਧ ਅੱਗ ਦੇ ਮੁੱਖ ਮੰਤਰੀ ਸ ਅਰਪਿਤ ਕਰਨਾ ਅਰਬ ਦੇ ਪੂਰਨ ਚੰਦਰਮਾ ਨੂੰ ਮਿਲ ਕੇ ਗਾਂ ਦਾ ਦੁੱਧ ਅਰਪਿਤ ਕਰਨ ਨਾਲ ਰਿਸ਼ਤਿਆਂ ਵਿਚ ਮਧੁਰਤਾ ਬਣੀ ਰਹਿੰਦੀ ਹੈ।
ਚੰਦਰਮਾ ਤੋਂ ਜੇਕਰ ਸ਼ੁੱਭ ਗ੍ਹਹਿ 6, 7 ,8, ਰਾਸ਼ੀਆਂ ਦੇ ਵਿਚ ਹੋਣ ਤਾਂ ਇਹ ਬਹੁਤ ਹੀ ਸ਼ੁਭ ਸਥਿਤੀ ਮੰਨੀ ਜਾਂਦੀ ਹੈ। ਸ਼ੁਭ ਗ੍ਰਹਿ ਸ਼ੁਕਰ ,ਬੁਧ, ਬ੍ਹਹਸਪਤੀ ਮੰਨੇ ਜਾਂਦੇ ਹਨ। ਇਹ ਗ੍ਰਹਿ ਮਨੁੱਖੀ ਜੀਵਨ ਨੂੰ ਸੁਖੀ, ਦੁਸ਼ਮਣਾਂ ਉੱਤੇ ਜਿੱਤ, ਸਵਸਥ ਜੀਵਨ ਲੰਬੀ ਉਮਰ, ਅਤੇ ਹੋਰ ਕਈ ਪ੍ਰਕਾਰ ਨਾਲ ਸੁਖੀ ਬਣਾਉਂਦਾ ਹੈ। ਦੋਸਤ ਜਿਨ੍ਹਾਂ ਵਿਅਕਤੀਆਂ ਨੂੰ ਧੰਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ ਨੂੰ ਪੂਰਨਮਾਸ਼ੀ ਦੇ ਦਿਨ, ਪੂਰਨ ਚੰਦਰਮਾ ਦੇ ਉਗਣ ਦੇ ਸਮੇਂ ਗਾਂ ਦੇ ਦੁੱਧ ਵਿੱਚ ਚਾਵਲ ਅਤੇ ਚੀਨੀ ਮਿਲਾ ਕੇ, ਪੂਰਨ ਚੰਦਰਮਾ ਨੂੰ ਅਰਪਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਹੌਲੀ-ਹੌਲੀ ਆਰਥਿਕ ਸਮੱਸਿਆ ਖਤਮ ਹੋ ਜਾਂਦੀ ਹੈ।
ਪੂਰਨਮਾਸ਼ੀ ਦੇ ਦਿਨ ਮਾਤਾ ਲਕਸ਼ਮੀ ਅਤੇ 11 ਕੋੜੀਆਂ ਚੜਾ ਕੇ ਉਨ੍ਹਾਂ ਉੱਤੇ ਹਲਦੀ ਨਾਲ ਤਿਲਕ ਕਰਨਾ ਚਾਹੀਦਾ ਹੈ। ਅਗਲੀ ਸਵੇਰ ਸਾਰੀ ਕੋੜੀਆਂ ਨੂੰ ਲਾਲ ਕੱਪੜੇ ਵਿਚ ਬੰਨ੍ਹ ਕੇ ਆਪਣੀ ਤਿਜੋਰੀ ਵਾਲੀ ਜਗ੍ਹਾ ਤੇ ਰੱਖ ਲੈਣਾ ਚਾਹੀਦਾ ਹੈ। ਇਸ ਉਪਾਅ ਦੇ ਨਾਲ ਜੀਵਨ ਭਰ ਧਨ ਦੀ ਕਮੀ ਨਹੀਂ ਹੁੰਦੀ। ਪੂਰਨਮਾਸ਼ੀ ਦੇ ਦਿਨ ਹਨੂਮਾਂਨ ਜੀ ਨੂੰ ਸਿੰਦੂਰ ਅਤੇ ਚਮੇਲੀ ਦੇ ਤੇਲ ਦਾ ਚੋਲਾ ਚੜਾਉਣਾ ਚਾਹੀਦਾ ਹੈ। ਗੁਲਾਬ ਦਾ ਹਾਰ ਅਰਪਿਤ ਕਰਨਾ ਚਾਹੀਦਾ ਹੈ ਇਸ ਗੁਲਾਬ ਦੇ ਹਾਰ ਵਿੱਚੋਂ ਇੱਕ ਗੁਲਾਬ ਤੋੜ ਕੇ ਆਪਣੇ ਧੰਨ ਵਾਲੀ ਜਗ੍ਹਾ ਤੇ ਰੱਖ ਲੈਣਾ ਚਾਹੀਦਾ ਹੈ।
ਮਾਤਾ ਲਕਸ਼ਮੀ ਦੀ ਪ੍ਰਤਿਮਾ ਦੇ ਅੱਗੇ 11 ਦੀਪਕ ਜਗਾਉਂਣੇ ਚਾਹੀਦੇ ਹਨ। 11 ਕੰਨਿਆਵਾਂ ਨੂੰ ਘਰ ਬੁਲਾ ਕੇ ਭੋਜਨ ਕਰਵਾਉਣਾ ਚਾਹੀਦਾ ਹੈ, ਇਸਦੇ ਨਾਲ ਹੀ ਦਾਨ ਵੀ ਦੇਣਾ ਚਾਹੀਦਾ ਹੈ। ਕਿਸੇ ਮੰਦਰ ਦੇ ਭੰਡਾਰੇ ਵਿੱਚ ਸ਼ੁੱਧ ਅਨਾਜ ਅਤੇ ਦੇਸੀ ਘਿਉ ਦਾ ਦਾਨ ਕਰਨਾ ਚਾਹੀਦਾ ਹੈ ।ਇਸ ਨਾਲ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ। ਮਾਤਾ ਲਕਸ਼ਮੀ ਨੂੰ ਗੁਲਾਬ ਦਾ ਇਤਰ,ਪਾਨ, ਸਾਬਤ ਹਲਦੀ, ਚੂੜੀਆਂ ਵਗੈਰਾ ਚੜਾਉਣੀਆਂ ਚਾਹੀਦੀਆਂ ਹਨ। ਇਸ ਨਾਲ ਧਨ ਲਾਭ ਦੇ ਯੋਗ ਬਣਦੇ ਹਨ। ਤੁਸੀਂ ਇਨ੍ਹਾਂ ਤਿੰਨਾਂ ਉਪਾਇਆ ਦੇ ਵਿੱਚੋਂ ਕੋਈ ਵੀ ਇੱਕ ਉਪਾਅ ਕਰ ਸਕਦੇ ਹੋ।