ਹੈਲੋ ਦੋਸਤੋ ਤੁਹਾਡਾ ਸੁਆਗਤ ਹੈ ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰਂ ਆਪਣੇ ਘਰ ਦੇ ਮੁੱਖ ਦੁਆਰ ਤੇ ਇਹੋ ਜਿਹੀ ਕਿਹੜੀਆਂ ਚੀਜ਼ਾਂ ਨੂੰ ਲਗਾਉਣਾ ਚਾਹੀਦਾ ਹੈ ,ਜਿਸ ਦੇ ਨਾਲ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਆਉਂਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਕਿਹੜੀਆਂ ਐਸੀਆਂ ਚੀਜ਼ਾਂ ਤੁਹਾਨੂੰ ਆਪਣੇ ਘਰ ਦੇ ਮੁੱਖ ਦੁਆਰ ਤੇ ਨਹੀਂ ਲੱਗਾਣੀਆਂ ਚਾਹੀਦੀਆਂ, ਜਿਸਦੇ ਨਾਲ ਮਾਤਾ ਲਕਸ਼ਮੀ ਨਾਰਾਜ਼ ਹੋ ਕੇ ਤੁਹਾਡੇ ਘਰ ਤੋਂ ਵਾਪਸ ਚਲੀ ਜਾਂਦੀ ਹੈ।
ਦੋਸਤੋ ਜਿਨ੍ਹਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਪੈਸਿਆਂ ਦੀ ਕਮੀ ਨੂੰ ਝੱਲਣਾ ਪੈਂਦਾ ਹੈ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਹੋ ਜਿਹਾ ਕੁਝ ਲੋਕਾਂ ਨੂੰ ਹੀ ਝੱਲਣਾ ਪੈਂਦਾ ਹੈ ।ਹਰ ਇਕ ਵਿਅਕਤੀ ਨੂੰ ਪੈਸੇ ਸਬੰਧੀ ਪਰੇਸ਼ਾਨੀ ਨਹੀਂ ਹੁੰਦੀ ।ਸਿਰਫ ਕੁਝ ਲੋਕਾਂ ਨੂੰ ਹੀ ਪੈਸੇ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਉਹਨਾਂ ਦੇ ਉੱਤੇ ਮਾਤਾ ਲਕਸ਼ਮੀ ਦੀ ਕਿਰਪਾ ਨਹੀਂ ਹੁੰਦੀ।
ਦੋਸਤੋ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਨੂੰ ਸਜਨਾ ਸਵਰਨਾ ਅਤੇ ਸਾਫ-ਸੁਥਰਾ ਰੱਖਣਾ ਘਰ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਕਰਦੇ ਰਹਿਣ ਵਾਲੇ ਮੈਂਬਰਾਂ ਦੀਆਂ ਮੁਸ਼ਕਿਲਾਂ ਦੂਰ ਹੁੰਦੀਆਂ ਹਨ ਅਤੇ ਉਹ ਉਸ ਘਰ ਵਿਚ ਰਹਿਣ ਦੇ ਯੋਗ ਹੁੰਦੇ ਹਨ। ਘਰ ਦਾ ਮੁੱਖ ਦੁਆਰ ਵਾਸਤੂ ਦੋਸ਼ਾਂ ਤੋਂ ਦੂਰ ਹੋਣਾ ਚਾਹੀਦਾ ਹੈ। ਜੇਕਰ ਘਰ ਦੇ ਮੁੱਖ ਦੁਆਰ ਤੇ ਵਾਸਤੂ ਦੋਸ਼ ਹੈ ਉਸ ਨੂੰ ਵਾਸਤੂ ਉਪਾਇਆਂ ਦੇ ਨਾਲ ਠੀਕ ਕਰ ਲੈਣਾ ਚਾਹੀਦਾ ਹੈ। ਕਿਉਂਕਿ ਇਸ ਨਾਲ ਘਰ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ,ਖਾਸ ਕਰਕੇ ਧਨ ਸਬੰਧੀ ਪ੍ਰੇਸ਼ਾਨੀਆਂ।
ਦੋਸਤੋ ਜੇਕਰ ਤੁਹਾਡੇ ਘਰ ਵਿੱਚ ਧਨ ਸਬੰਧੀ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਤੁਹਾਨੂੰ ਇਕ ਵਾਰ ਆਪਣੇ ਘਰ ਵੱਲ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿਉਂ ਧੰਨ ਦੀ ਦੇਵੀ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਨਹੀਂ ਆ ਰਹੀ ਹੈ। ਕਿਸੇ ਵੀ ਘਰ ਦੇ ਵਿੱਚ ਧਨ ਆਉਣ ਦਾ ਸੰਕੇਤ ਹੁੰਦਾ ਹੈ ਕਿ ਘਰ ਵਿਚ ਬਿਨਾਂ ਕਿਸੇ ਗੱਲ ਤੋਂ ਕੋਈ ਕਲੇਸ਼ ਨਹੀਂ ਹੋ ਰਿਹਾ ਹੈ, ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮਾਂ ਵਿਚ ਲੱਗੇ ਹੋਏ ਹੋਣ, ਕਰਿਨਾ ਜਾਂਦਾ ਸਾਫ-ਸੁਥਰਾ ਹੋਵੇ ਕਿ ਚਮਕ ਦਾ ਰਹੇ, ਘਰ ਵਿਚ ਇੰਨੀ ਜ਼ਿਆਦਾ ਧਨ ਦੌਲਤ ਹੋਵੇਗੀ ਕਿ ਘਰ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਣ, ਕਿਸੇ ਬੁਰੇ ਸਮੇਂ ਦੇ ਲਈ ਧਨ ਜੁੜਿਆ ਹੋਇਆ ਵੀ ਹੋਵੇ। ਜਿਸ ਘਰ ਵਿੱਚ ਪਤੀ-ਪਤਨੀ ਦਾ ਸੰਬੰਧ ਚੰਗਾ ਹੁੰਦਾ ਹੈ ਉਸ ਘਰ ਵਿੱਚ ਵੀ ਧੰਨ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਦੋਸਤੋ ਘਰ ਵਿੱਚ ਸੁਭਾਗ ਨੂੰ ਬੁਲਾਵਾ ਦੇਣ ਦੇ ਲਈ ਘਰ ਦੇ ਮੁੱਖ ਦੁਆਰ ਉਤੇ ਰੰਗੋਲੀ ਬਣਾਣੀ ਚਾਹੀਦੀ ਹੈ। ਘਰ ਦੇ ਮੁੱਖ ਦੁਆਰ ਉੱਤੇ ਫੁੱਲਾਂ ਦਾ ਗੁਲਦਸਤਾ ਜਾਂ ਫਿਰ ਛੋਟੀ ਘੰਟੀਆਂ ਲੱਗਾਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁਭਾਗ ਦੇ ਨਾਲ ਨਾਲ ਮਾਤਾ ਲਕਸ਼ਮੀ ਦਾ ਵੀ ਘਰ ਵਿੱਚ ਆਉਣ ਦਾ ਰਸਤਾ ਬਣਦਾ ਹੈ। ਘਰ ਦੇ ਸਾਹਮਣੇ ਸੋਹਣਾ ਫੁੱਲਾਂ ਵਾਲਾ ਬਾਗ਼-ਬਗੀਚਾ ਹੋਣਾ ਚਾਹੀਦਾ ਹੈ ਤਾਂ ਘਰ ਵਿਚ ਮਾਤਾ ਲਕਸ਼ਮੀ ਦੇ ਘਰ ਵਿੱਚ ਆਉਣ ਦਾ ਰਾਹ ਖੁਲ੍ਹਦਾ ਹੈ। ਗਲਤ ਲੋਕਾਂ ਦੇ ਸੰਪਰਕ ਵਿੱਚ ਆਉਣ ਦੇ ਨਾਲ ਕਦਮ ਕਦਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੋਸਤੋ ਕੁਝ ਘਰ ਦੇਖਣ ਵਿੱਚ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੇ ਹਨ ਇਕ ਵਾਰ ਦੇਖਣ ਨਾਲ ਹੀ ਮਨ ਨੂੰ ਮੋਹ ਲੈਂਦੇ ਹਨ। ਪਰ ਜੇਕਰ ਘਰ ਦਾ ਕੋਈ ਕੋਨਾ ਟੁੱਟਿਆ ਹੋਇਆ ਹੋਵੇ ਜਾਂ ਫਿਰ ਘਰ ਵਿਚ ਸਮਾਂਨ ਬਿਖਰਿਆ ਹੋਇਆ ਪਿਆ ਹੋਵੇ, ਉਸ ਘਰ ਦੇ ਮੈਂਬਰਾਂ ਨੂੰ ਦੁਸ਼ਮਣ ਪਰੇਸ਼ਾਨ ਕਰਦੇ ਰਹਿੰਦੇ ਹਨ। ਘਰ ਦੇ ਮੁੱਖ ਦੁਆਰ ਦੇ ਨਾਲ ਵਾਲੇ ਹਾਲ ਦੇ ਵਿਚ ਜੇਕਰ ਕਬਾੜ ਭਰਿਆ ਹੋਵੇ, ਜਾਂ ਫਿਰ ਹਾਲ ਦਾ ਫਰਸ਼ ਟੁੱਟਿਆ ਹੋਇਆ ਹੋਵੇ, ਤਾਂ ਉਸ ਘਰ ਦੇ ਮੈਂਬਰਾਂ ਵਿੱਚ ਮਾਨਸਿਕ ਅਸ਼ਾਂਤੀ ਰਹਿੰਦੀ ਹੈ। ਘਰ ਦੇ ਮੁੱਖ ਦੁਆਰ ਅਤੇ ਉਸ ਦੇ ਨਾਲ ਦੇ ਖੇਤਰ ਵਿੱਚ ਸਾਫ ਸਫਾਈ ਹੋਣੀ ਚਾਹੀਦੀ ਹੈ, ਤਾਂ ਕੇ ਘਰ ਵਿਚ ਸਕਾਰਾਤਮਕ ਊਰਜਾ ਦਾ ਪ੍ਰਵੇਸ਼ ਹੁੰਦਾ ਰਹੇ।
ਘਰ ਦੇ ਦਰਵਾਜਿਆਂ ਨੂੰ ਖੋਲ੍ਹਦੇ ਜਾਂ ਬੰਦ ਕਰ ਦੇ ਸਮੇਂ ਜੇਕਰ ਦਰਵਾਜ਼ੇ ਵਿਚੋਂ ਆਵਾਜ਼ ਆਉਂਦੀ ਹੋਵੇ ਤਾਂ ਉਨ੍ਹਾਂ ਦੇ ਕਬਜ਼ੇ ਵਿੱਚ ਤੇਲ ਪਾ ਦੇਣਾ ਚਾਹੀਦਾ ਹੈ, ਨਹੀਂ ਤਾਂ ਘਰ ਦੇ ਮੈਂਬਰਾਂ ਵਿੱਚ ਖਟਪਟ ਬਣੀ ਰਹਿੰਦੀ ਹੈ। ਘਰ ਦੇ ਮੁੱਖ ਦੁਆਰ ਉੱਤੇ ਆਪਣੇ ਧਰਮ ਦੇ ਅਨੁਸਾਰ ਸਵਾਸਤਿਕ ,ਤ੍ਰਿਸ਼ੂਲ,ਔਮ ਲਗਾਣਾ ਚਾਹੀਦਾ ਹੈ। ਘਰ ਦੇ ਮੁੱਖ ਦੁਆਰ ਉੱਤੇ ਜੁੱਤੇ ਚੱਪਲ ਉਤਾਰਨਾ ਅਸ਼ੁੱਭ ਮੰਨਿਆ ਜਾਂਦਾ ਹੈ। ਇਹ ਘਰ ਵਿਚ ਸਕਾਰਾਤਮਕ ਊਰਜਾ ਨੂੰ ਪ੍ਰਵੇਸ਼ ਕਰਨ ਤੋਂ ਰੋਕਦਾ ਹੈ। ਘਰ ਨੂੰ ਸਾਫ ਸੁਥਰਾ ਰੱਖਣ ਲਈ ਝਾੜੂ ਅਤੇ ਪੌਚੇ ਦਾ ਪ੍ਰਯੋਗ ਕੀਤਾ ਜਾਂਦਾ ਹੈ ।ਇਹ ਦੋਵੇਂ ਚੀਜ਼ਾਂ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਪ੍ਰਵੇਸ਼ ਕਰਨ ਤੋਂ ਰੋਕਦੀਆਂ ਹਨ।
ਕਦੇ ਕਦੇ ਪੋਚੇ ਦੇ ਪਾਣੀ ਵਿਚ ਨਮਕ ਮਿਲਾ ਕੇ ਪੋਚਾ ਲਗਾਉਣ ਦੇ ਨਾਲ ਘਰ ਵਿੱਚ ਸ਼ੁੱਧਤਾ ਆਉਂਦੀ ਹੈ। ਘਰ ਵਿੱਚ ਇਕੱਠਾ ਹੋਣ ਵਾਲੇ ਕੂੜੇ ਕਰਕਟ ਨੂੰ ਕਦੇ ਵੀ ਮੁੱਖ ਦੁਆਰ ਉੱਤੇ ਨਹੀਂ ਰੱਖਣਾ ਚਾਹੀਦਾ। ਅਤੇ ਨਾ ਹੀ ਇਸ ਕੂੜੇ ਕਰਕਟ ਨੂੰ ਰਸੋਈ ਵਿਚ ਰੱਖਣਾ ਚਾਹੀਦਾ ਹੈ। ਘਰ ਵਿੱਚ ਕੋਈ ਵੀ ਬੰਦ ਪਈ ਹੋਈ ਘੜੀ, ਟੇਪ ਰਿਕਾਰਡਰ, ਇਹ ਬੰਦ ਪਈਆਂ ਚੀਜ਼ਾਂ ਤੁਹਾਡੀ ਸਫਲਤਾ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ। ਘਰ ਵਿੱਚ ਪਿਆ ਹੋਇਆ ਟੁਟਿਆ ਫਟਿਆ ਸਮਾਂਨ, ਮਕੜੀ ਦੇ ਜਾਲੇ ਘਰ ਵਿਚ ਨਕਾਰਾਤਮਕ ਊਰਜਾ ਪੈਦਾ ਕਰਦੇ ਹਨ। ਇਸ ਲਈ ਘਰ ਵਿਚ ਹਮੇਸ਼ਾ ਸਾਫ਼ ਸਫ਼ਾਈ ਰੱਖਣੀ ਚਾਹੀਦੀ ਹੈ।